ਹਾਰਮੋਨ ਸੰਤੁਲਨ ਲਈ ਕੁਝ ਟਿਪਸ

Attention: open in a new window. PDFPrintE-mail

ਹਾਰਮੋਨ ਸੰਤੁਲਨ ਲਈ ਤੁਹਾਨੂੰ ਕੁਝ ਗੱਲਾਂ ਦਾ ਖਿਆਲ ਰੱਖਣਾ ਹੋਵੇਗਾ, ਤਾਂ ਕਿ ਤੁਸੀਂ ਖਤਰਨਾਕ ਬਿਮਾਰੀਆਂ ਤੋਂ ਬਚ ਸਕੋ :

  • ਰੋਜ ਕਸਰਤ ਕਰੋ।

  • ਹਮੇਸ਼ਾ ਐਕਟਿਵ ਰਹੋ।

  • ਰੋਜ ਕੁਝ ਦੇਰ ਪੈਦਲ ਵੀ ਚੱਲੋ।

  • ਪੌੜੀਆਂ ਦਾ ਇਸਤੇਮਾਲ ਕਰੋ, ਬਜਾਏ ਲਿਫਟ ਦੇ।

  • ਪਾਣੀ ਆਪ ਹੀ ਲੈ ਕੇ ਪੀਉ ਬਜਾਏ ਇਸਦੇ ਇਕ ਕੋਈ ਤੁਹਾਨੂੰ ਪਾਣੀ ਲਿਆ ਕੇ ਦਵੇ।

  • ਜੇਕਰ ਤੁਹਾਡਾ ਕੰਮ ਬੈਠ ਕੇ ਕਰਨ ਦਾ ਹੈ ਤਾਂ ਆਪਣੇ ਕੰਮ ਦੇ ਵਿੱਚ ਇੱਕ ਘੰਟਾ ਟਹਿਲਣ ਲਈ ਸਮਾਂ ਜਰੂਰ ਕੱਢੋ।
(5 votes, average 3.60 out of 5)
Home | Contact Us | About Us | Advertisements | Mother Company | Disclaimer

Editor-in-Chief G.S Sidhu Damdami
© Copyright Sadachannel 2012.All Rights reserved Triggered By TRiGMA

This Website runs best on Internet Explorer 7.0+ , Mozilla Firefox, Safari, Google Chrome etc.

Click here to upgrade your Internet Explorer 6.0 

 

News