ਡਾਈਟਿੰਗ ਕਰਨ ਲਈ ਸਾਵਧਾਨੀਆਂ

Attention: open in a new window. PDFPrintE-mail

  • ਕੈਲਸ਼ੀਅਮ ਲਓ ਪੂਰੀ ਮਾਤਰਾ 'ਚ :
  • ਡਾਈਟਿੰਗ ਕਰਨ ਵਾਲੇ ਲੋਕਾਂ ਨੂੰ ਆਪਣੇ ਭੋਜਨ ਵਿਚ ਕੈਲਸ਼ੀਅਮ ਵਧੇਰੇ ਮਾਤਰਾ ਵਿਚ ਲੈਣਾ ਚਾਹੀਦਾ ਹੈ।
  •  ਡਾਈਟਿੰਗ ਕਰਦੇ ਸਮੇਂ ਲਗਭਗ 100 ਮਿਲੀਗ੍ਰਾਮ ਕੈਲਸ਼ੀਅਮ ਰੋਜ਼ ਲੈਣ ਨਾਲ ਭਾਰ ਘਟਦਾ ਹੈ ਜਦੋਂ ਕਿ ਉਹ ਔਰਤਾਂ ਜੋ ਕੈਲਸ਼ੀਅਮ ਨਹੀਂ ਲੈਂਦੀਆਂ, ਉਨ੍ਹਾਂ ਦਾ ਭਾਰ ਡਾਈਟਿੰਗ ਦੇ ਬਾਵਜੂਦ ਵਧ ਜਾਂਦਾ ਹੈ।

  • ਕੈਲਸ਼ੀਅਮ ਦਾ ਸਭ ਤੋਂ ਵੱਡਾ ਸਰੋਤ ਚਿਕਨਾਈ ਰਹਿਤ ਦੁੱਧ ਅਤੇ ਉਸ ਤੋਂ ਬਣਿਆ ਦਹੀਂ ਹੈ। ਇਸ ਲਈ ਡਾਈਟਿੰਗ ਕਰਦੇ ਸਮੇਂ ਆਪਣੇ ਭੋਜਨ ਵਿਚ ਬਿਨਾਂ ਚਿਕਨਾਈ ਵਾਲਾ ਦੁੱਧ ਅਤੇ ਦਹੀਂ ਜ਼ਰੂਰ ਲੈਣਾ ਚਾਹੀਦਾ ਹੈ।
(2 votes, average 5.00 out of 5)
Home | Contact Us | About Us | Advertisements | Mother Company | Disclaimer

Editor-in-Chief G.S Sidhu Damdami
© Copyright Sadachannel 2012.All Rights reserved Triggered By TRiGMA

This Website runs best on Internet Explorer 7.0+ , Mozilla Firefox, Safari, Google Chrome etc.

Click here to upgrade your Internet Explorer 6.0 

 

News