ਘਰੇਲੂ ਨੁਸਖੇ

Attention: open in a new window. PDFPrintE-mail

ਘਰੇਲੂ ਨੁਸਖੇ


1)ਜੇਕਰ ਅਲਰਜੀ ਦੇ ਦੌਰਾਨ ਫਿਣਸੀਆਂ ਨਿਕਲ ਜਾਣ ਤਾਂ ਕੁਰੰਜ ਦੇ ਤੇਲ 'ਚ ਦੇਸੀ ਗੰਧਕ ਮਿਲਾਕੇ ਲਗਾਉਣ ਨਾਲ ਰਾਹਤ ਮਿਲਦੀ ਹੈ।

2)ਤਾਜੀ ਹਲਦੀ,ਚੰਦਨ,ਸ਼ਹਿਦ ਅਤੇ ਦੇਸੀ ਕਪੂਰ ਦਾ ਮਿਸ਼ਰਨ ਬਣਾ ਕੇ ਚਿਹਰੇ 'ਤੇ ਲਗਾਉਣ ਨਾਲ ਮੁਹਾਸਿਆਂ ਦੀ ਸਮੱਸਿਆ ਦੂਰ ਹੁੰਦੀ ਹੈ।

3)ਸ਼ਿਕਾਕਾਈ,ਸ਼ਹਿਦ ਅਤੇ ਰੀਠਿਆਂ ਦੇ ਮਿਸ਼ਰਨ ਨਾਲ ਵਾਲ ਚਮਕਦਾਰ ਅਤੇ ਮੁਲਾਇਮ ਹੁੰਦੇ ਹਨ।

4)ਸਰੋਂ ਦਾ ਤੇਲ ਲਗਾਉਣ ਨਾਲ ਵਾਲ ਕਾਲੇ ਹੁੰਦੇ ਹਨ।

5)ਆਵਲੇ ਖਾਣ ਨਾਲ ਪਾਚਣ ਸ਼ਕਤੀ ਠੀਕ ਹੁੰਦੀ ਹੈ।

6)ਨਮਕ 'ਚ ਕੁਝ ਬੂੰਦਾਂ ਸਰੋਂ ਦੇ ਤੇਲ ਦੀਆਂ ਮਿਲਾਕੇ ਮੰਜਣ ਕਰਨ ਨਾਲ ਦੰਦਾਂ ਦੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।

7)ਤੁਲਸੀ ਦੇ ਉਪਯੋਗ ਨਾਲ ਖਾਂਸੀ,ਦਮਾ ਅਤੇ ਕਈ ਹੋਰ ਸਾਹ ਦੀਆਂ ਬਿਮਾਰੀਆਂ ਦੂਰ ਹੁੰਦੀਆਂ ਹਨ।
(43 votes, average 2.44 out of 5)
Home | Contact Us | About Us | Advertisements | Mother Company | Disclaimer

Editor-in-Chief G.S Sidhu Damdami
© Copyright Sadachannel 2012.All Rights reserved Triggered By TRiGMA

This Website runs best on Internet Explorer 7.0+ , Mozilla Firefox, Safari, Google Chrome etc.

Click here to upgrade your Internet Explorer 6.0 

 

News