ਚਮੜੀ ਦੀ ਦੇਖਭਾਲ

Attention: open in a new window. PDFPrintE-mail

ਚਮੜੀ ਦੀ ਦੇਖਭਾਲ


1)ਰੋਜ਼ ਅੱਠ ਤੋਂ ਦਸ ਗਲਾਸ ਪਾਣੀ ਦੇ ਪੀਓ।

2)ਮਲਾਈ ਤੇ ਵੇਸਣ ਦਾ ਪੇਸਟ ਬਣਾ ਕੇ ਰੋਜ਼ ਚਿਹਰੇ 'ਤੇ ਲਗਾਓ ਤੇ ਪੰਜ ਮਿੰਟ ਬਾਅਦ ਧੋ ਲਵੋ।

3)ਕਦੇ-ਕਦੇ ਮਲਾਈ ਅਤੇ ਹਲਦੀ ਮਿਲਾ ਕੇ ਚਮੜੀ 'ਤੇ ਲਗਾਓ।ਚਮੜੀ 'ਚ ਨਿਖਾਰ ਆ ਜਾਵੇਗਾ।

4)ਦਹੀਂ ਤੇ ਆਟੇ ਦਾ ਪੇਸਟ ਚਮੜੀ 'ਤੇ ਲਗਾਓ ਤੇ ਪੰਜ ਮਿੰਟ ਬਾਅਦ ਧੋ ਲਵੋ।ਚਮੜੀ ਚਮਕ ਜਾਵੇਗੀ।

5)ਗੁਲਾਬ ਦੀਆਂ ਪੱਤੀਆਂ ਪੀਸ ਕੇ ਮਲਾਈ 'ਚ ਮਿਲਾਓ ਅਤੇ ਮੂੰਹ ਤੇ ਲਗਾਓ ਦਸ ਮਿੰਟ ਬਾਅਦ ਧੋ ਲਵੋ।

6)ਚਿਹਰੇ 'ਤੇ ਦੁੱਧ ਨਾਲ ਮਾਲਸ਼ ਕਰੋ।ਜਿਹੜਾ ਚਮੜੀ ਨੂੰ ਕੋਮਲ ਬਣਾਏਗਾ।

7)ਝੁਰੜੀਆਂ ਸੋਡੀਅਮ ਦੀ ਕਮੀ ਨਾਲ ਹੁੰਦੀਆਂ ਹਨ।ਇਸ ਲਈ ਖਾਣੇ 'ਚ ਖੀਰੇ ਦਾ ਭਰਪੂਰ ਉਪਯੋਗ ਕਰੋ।

8)ਪੁੰਗਰੇ ਹੋਏ ਅਨਾਜ,ਪਾਲਕ,ਅੰਜ਼ੀਰ,ਟਮਾਟਰ,ਜੌਂ ਆਦਿ ਦਾ ਸੇਵਨ ਕਰੋ।

9)ਨਹਾਉਣ ਤੋਂ ਪਹਿਲਾਂ ਸਰੋਂ ਦੇ ਤੇਲ ਨਾਲ 5 ਤੋਂ 7 ਚਮੜੀ ਦੀ ਮਾਲਸ਼ ਕਰੋ।ਫਿਰ ਵੇਸਣ ਨਾਲ ਚਮੜੀ ਸਾਫ਼ ਕਰੋ।

10)ਇਕ ਗਲਾਸ ਪਾਣੀ 'ਚ ਥੋੜ੍ਹਾ ਜਿਹਾ ਸ਼ਹਿਦ ਮਿਲਾ ਕੇ ਰੋਜ ਪੀਓ।ਚਮੜੀ ਛਮਕ ਜਾਵੇਗੀ।

(23 votes, average 3.87 out of 5)
Home | Contact Us | About Us | Advertisements | Mother Company | Disclaimer

Editor-in-Chief G.S Sidhu Damdami
© Copyright Sadachannel 2012.All Rights reserved Triggered By TRiGMA

This Website runs best on Internet Explorer 7.0+ , Mozilla Firefox, Safari, Google Chrome etc.

Click here to upgrade your Internet Explorer 6.0 

 

News