ਮੁੱਖ ਮੰਤਰੀ ਆਪਣੇ ਜਿਲ੍ਹੇ ਦੇ ਸਰਕਾਰੀ ਥਰਮਲ ਨੂੰ ਬਚਾਉਣ ਲਈ ਅੱਗੇ ਆਉਣ-ਆਪ

ਰੋਪੜ ਜਿਲ੍ਹੇ ਦੇ ਸਭ ਤੋਂ ਵੱਡੇ ਸਰਕਾਰੀ ਅਦਾਰੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਕ ਪਲਾਂਟ ਘਨੌਲੀ ਦੇ ਦੋ ਯੂਨਿਟ ਵਿਕਣ ਜਾ ਰਹੇ ਨੇ, ਜਿਨ੍ਹਾਂ ਦੀ ਆਨਲਾਈਨ ਬੋਲੀ ਪਰਸੋਂ 28 ਅਕਤੂਬਰ ਨੂੰ ਹੋ ਜਾਵੇਗੀ