
ਭਾਖੜਾ ਨੰਗਲ,(SADA CHANNEL):- ਇੰਟਰਨੈਸ਼ਨਲ ਸਮਾਜਸੇਵੀ ਸੰਸਥਾ ਰੋਟਰੈਕਟ ਕਲੱਬ ਭਾਖੜਾ ਨੰਗਲ ਵੱਲੋਂ ਅੰਨਪੂਰਨਾ ਦਿਵਸ ਮਨਾਉਂਦੇ ਹੋਏ ਪਿੰਡ ਜੌਹਲ ਵਿਖੇ ਜਰੂਰਤਮੰਦ ਲੋਕਾਂ ਨੂੰ ਪ੍ਰਧਾਨ ਆਰਤੀ ਸ਼ਰਮਾ ਅਤੇ ਸੈਕਟਰੀ ਰੋਹਿਤ ਕੁਮਾਰ ਦੀ ਅਗਵਾਈ ਵਿੱਚ ਰਾਸ਼ਨ ਦਿੱਤਾ ਗਿਆ ਇਸ ਮੌਕੇ ਤੇ ਰੁਪਿੰਦਰਜੀਤ ਕੌਰ ਰੂਬੀ, ਗੌਰਵ ,ਹਰਪੰਚ ਸਿੰਘ, ਅਰਸ਼ਦੀਪ ਸਿੰਘ ,ਡਾ ਅਭਿਨਿਤ,ਰਿਸ਼ਬ ਰਾਣਾ ਅਰਸ਼ਦੀਪ ਕੌਰ ਅਤੇ ਪੂਜਾ ਆਦਿ ਹਾਜ਼ਰ ਸਨ ।
