Prime Minister Narendra Modi ਨੇ ਰਾਸ਼ਟਰਪਤੀ ਭਵਨ ਵਿਚ President Ram Nath Kovind ਨਾਲ ਮੁਲਾਕਾਤ ਕੀਤੀ

0
320
Prime Minister Narendra Modi ਨੇ ਰਾਸ਼ਟਰਪਤੀ ਭਵਨ ਵਿਚ President Ram Nath Kovind ਨਾਲ ਮੁਲਾਕਾਤ ਕੀਤੀ

SADA CHANNEL:-

NEW DELHI,(SADA CHANNEL):- ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ ਰਾਸ਼ਟਰਪਤੀ ਭਵਨ (Rashtrapati Bhavan) ਵਿਚ ਰਾਸ਼ਟਰਪਤੀ ਰਾਮ ਨਾਥ ਕੋਵਿੰਦ (President Ram Nath Kovind) ਨਾਲ ਮੁਲਾਕਾਤ ਕੀਤੀ,ਰਾਸ਼ਟਰਪਤੀ ਸਕੱਤਰੇਤ (Presidential Secretariat) ਨੇ ਟਵੀਟ ਕੀਤਾ, “ਭਾਰਤ ਦੇ ਪ੍ਰਧਾਨ ਮੰਤਰੀ, ਨਰਿੰਦਰ ਮੋਦੀ ਨੇ ਰਾਸ਼ਟਰਪਤੀ ਭਵਨ (Rashtrapati Bhavan) ਵਿਚ ਰਾਸ਼ਟਰਪਤੀ ਰਾਮ ਨਾਥ ਕੋਵਿੰਦ (President Ram Nath Kovind) ਨਾਲ ਮੁਲਾਕਾਤ ਕੀਤੀ,”ਰਾਸ਼ਟਰਪਤੀ ਵਜੋਂ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦਾ ਕਾਰਜਕਾਲ 24 ਜੁਲਾਈ ਨੂੰ ਖਤਮ ਹੋ ਰਿਹਾ ਹੈ।

LEAVE A REPLY

Please enter your comment!
Please enter your name here