
SADA CHANNEL NEWS:- Valmiki Jayanti 2022: ਅੱਜ ਦੇਸ਼ ਭਰ ਵਿੱਚ ਮਹਾਂਰਿਸ਼ੀ ਵਾਲਮੀਕੀ ਜੀ (Maharishi Valmiki Ji) ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ,ਹਰ ਸਾਲ ਅਸ਼ੂ ਮਹੀਨੇ ਦੀ ਪੂਰਨਮਾਸ਼ੀ ਨੂੰ ਮਹਾਂਰਿਸ਼ੀ ਵਾਲਮੀਕੀ (Maharishi Valmiki) ਦਾ ਜਨਮ ਦਿਨ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ,ਇਸ ਦਿਨ ਦੇਸ਼ ਭਰ ਵਿੱਚ ਕਈ ਸਮਾਜਿਕ ਅਤੇ ਧਾਰਮਿਕ ਪ੍ਰੋਗਰਾਮ ਕੀਤੇ ਜਾਂਦੇ ਹਨ,ਉਨ੍ਹਾਂ ਦੇ ਜੀਵਨ ਨਾਲ ਜੁੜੀਆਂ ਗੱਲਾਂ ਲੋਕਾਂ ਤੱਕ ਪਹੁੰਚਾਈਆਂ ਜਾਂਦੀਆਂ ਹਨ,ਮਿਥਿਹਾਸਕ ਕਥਾਵਾਂ ਦੇ ਅਨੁਸਾਰ, ਉਨ੍ਹਾਂ ਦਾ ਜਨਮ ਵਰੁਣ ਅਤੇ ਉਸਦੀ ਪਤਨੀ ਚਾਰਸ਼ਿਨੀ, ਉੱਘੇ ਮਹਾਰਿਸ਼ੀ ਕਸ਼ਯਪ ਅਤੇ ਦੇਵੀ ਅਦਿਤੀ ਦੇ 9ਵੇਂ ਪੁੱਤਰ ਦੇ ਘਰ ਹੋਇਆ ਸੀ।
