ਜਰਮਨੀ ਦੀ ਕੰਪਨੀ VERBIO ਦੇ Bio Energy Plant ਦਾ ਉਦਘਾਟਨ ਅੱਜ 18 ਅਕਤੂਬਰ ਨੂੰ ਹੋਏਗਾ

0
109
ਜਰਮਨੀ ਦੀ ਕੰਪਨੀ VERBIO ਦੇ Bio Energy Plant ਦਾ ਉਦਘਾਟਨ ਅੱਜ 18 ਅਕਤੂਬਰ ਨੂੰ ਹੋਏਗਾ

Sada Channel News:-

Chandigarh,18 October 2022,(Sada Channel News):-  ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨੇ ਟਵੀਟ ਕਰਕੇ ਦੱਸਿਆ ਕਿ ਇਕ ਸਾਲ ਵਿਚ 1 ਲੱਖ ਟਨ ਪਰਾਲੀ ਤੋਂ ਬਾਇਓ ਊਰਜਾ (Bio Energy Plant) ਬਣਾਉਣ ਵਾਲੀ ਜਰਮਨੀ ਦੀ ਮਸ਼ਹੂਰ ਕੰਪਨੀ VERBIO ਦੇ ਪਹਿਲੇ ਪਲਾਂਟ ਦਾ ਉਦਘਾਟਨ 18 ਅਕਤੂਬਰ ਨੂੰ ਲਹਿਰਾਗਾਗਾ (Laheragaga) ਦੇ ਪਿੰਡ ਭੁਟਾਲ ਕਲਾਂ ਵਿਖੇ ਕੀਤਾ ਜਾਏਗਾ,ਜਰਮਨੀ (Germany) ਦੀ ਇੰਡਸਟਰੀ ਪੰਜਾਬ ਵੱਲ ਚੰਗੇ ਸੰਕੇਤ ਹਨ।

LEAVE A REPLY

Please enter your comment!
Please enter your name here