

Chandigarh,(Sada Channel News):- ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ (Cabinet Minister Kuldeep Singh Dhaliwal) ਨੇ ਕਿਹਾ ਕਿ ਪੀ ਏ ਯੂ (PAU) ਦੇ ਵੀਸੀ ਸਤਵੀਰ ਸਿੰਘ ਗੋਸਲ (VC Satvir Singh Gosal) ਨੂੰ ਬਦਲਿਆ ਨਹੀਂ ਜਾਏਗਾ,ਨਿਊਜ਼ 18 ਦੇ ਹਵਾਲੇ ਅਨੁਸਾਰ ਕੁਲਦੀਪ ਸਿੰਘ ਧਾਲੀਵਾਲ ਨੇ ਇਹ ਬਿਆਨ ਦਿੱਤਾ ਹੈ,ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨੇ ਪੰਜਾਬ ਸਰਕਾਰ ਨੂੰ ਪੀ ਏ ਯੂ (PAU) ਦਾ ਵੀਸੀ (VC) ਬਦਲਣ ਦੇ ਆਦੇਸ਼ ਦਿੱਤੇ ਸਨ,ਜਿਸ ਤੋਂ ਬਾਅਦ ਵੀਸੀ (VC) ਦਾ ਮਾਮਲਾ ਗਰਮਾ ਗਿਆ ਹੈ।
