ਅਮਰੀਕਾ ਦੇ ਸਾਬਕਾ ਰਾਸ਼ਟਰਪਤੀ Donald Trump ਦੀ ਟਵਿੱਟਰ ’ਤੇ ਹੋਈ ਵਾਪਸੀ

0
287
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ Donald Trump ਦੀ ਟਵਿੱਟਰ ’ਤੇ ਹੋਈ ਵਾਪਸੀ

Sada Channel News:-

Washington, November 20, 2022,(Sada Channel News):-  ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ (Former President Donald Trump) ਦਾ ਟਵਿੱਟਰ ਖਾਤਾ ਮੁੜ ਚਾਲੂ ਹੋ ਗਿਆ ਹੈ ਤੇ ਐਲਨ ਮਸਕ (Elon Musk) ਨੇ ਖਾਤਾ ਬਹਾਲ ਕਰਨ ਦੀ ਪੁਸ਼ਟੀ ਕੀਤੀ ਹੈ,ਮਸਕ ਨੇ ਐਤਵਾਰ ਨੂੰ ਪੁਸ਼ਟੀ ਕੀਤੀਕਿ ਟਰੰਪ ਦਾ ਖਾਤਾ ਬਹਾਲ ਕਰ ਦਿੱਤਾ ਗਿਆ ਹੈ ਤੇ ਕਿਹਾ ਹੈ ਕਿ ਟਰੰਪ ਦੇ ਨਾਲ ਉਹਨਾਂ ਦੇ ਸਹਿਯੋਗੀਆਂ ਵੋਕਸ ਪੋਪੁਲੀ,ਵੋਕਸ ਡੀ ਦੇ ਖਾਤੇ ਵੀ ਬਹਾਲ ਕਰ ਦਿੱਤੇ ਜਾਣਗੇ।

LEAVE A REPLY

Please enter your comment!
Please enter your name here