ਪੰਜਾਬ ਦੇ ਮੁੱਖ ਮੰਤਰੀ Bhagwant Mann ਨੇ Goldie Brar ਨੂੰ ਡਿਟੇਨ ਕਰਨ ਦੀ ਖ਼ਬਰ ‘ਤੇ ਲਾਈ ਮੋਹਰ

0
104
ਪੰਜਾਬ ਦੇ ਮੁੱਖ ਮੰਤਰੀ Bhagwant Mann ਨੇ Goldie Brar ਨੂੰ ਡਿਟੇਨ ਕਰਨ ਦੀ ਖ਼ਬਰ 'ਤੇ ਲਾਈ ਮੋਹਰ

Sada Channel News:-

New Delhi, 2nd December 2022,(Sada Channel News):-   ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab Chief Minister Bhagwant Mann) ਦੇ ਵਲੋਂ ਪ੍ਰੈਸ ਕਾਨਫਰੰਸ ਦੌਰਾਨ ਦਾਅਵਾ ਕੀਤਾ ਕਿ,ਗੋਲਡੀ ਬਰਾੜ (Goldie Brar) ਨੂੰ ਅਮਰੀਕਾ ਤੋਂ ਡਿਟੇਨ ਕਰ ਲਿਆ ਗਿਆ ਹੈ,ਭਗਵੰਤ ਮਾਨ ਨੇ ਕਿਹਾ ਕਿ,ਬਰਾੜ ਨੂੰ ਕੈਲੀਫੋਰਨੀਆ (California) ਤੋਂ ਡਿਟੇਨ (Detain) ਕਰ ਲਿਆ ਹੈ,ਕੈਲੀਫੋਰਨੀਆ ਪੁਲਿਸ (California Police) ਦੇ ਵਲੋਂ ਪੰਜਾਬ ਪੁਲਿਸ (Punjab Police) ਅਤੇ ਭਾਰਤ ਸਰਕਾਰ ਦੇ ਨਾਲ ਰਾਬਤਾ ਕਾਇਮ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਕੈਲੀਫੋਰਨੀਆ ਪੁਲਿਸ (California Police) ਦੇ ਵਲੋਂ ਪੰਜਾਬ ਪੁਲਿਸ (Punjab Police) ਅਤੇ ਭਾਰਤੀ ਏਜੰਸੀਆਂ ਕੋਲੋਂ ਪੁਛਿਆ ਹੈ ਕਿ,ਦੱਸੋ ਗੋਲਡੀ ਬਰਾੜ (Goldie Brar) ਨੂੰ ਡਿਬੋਟ ਕਰਨਾ ਹੈ ਜਾਂ ਫਿਰ ਇਹ ਵਾਪਸੀ ਕਰਵਾਉਣੀ ਹੈ,ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab Chief Minister Bhagwant Mann) ਦੇ ਵਲੋਂ ਇਹ ਵੀ ਕਿਹਾ ਗਿਆ ਕਿ,ਗੋਲਡੀ ਬਰਾੜ (Goldie Brar) ਨੂੰ ਬਹੁਤ ਜਲਦ ਪੰਜਾਬ ਲਿਆਂਦਾ ਜਾਵੇਗਾ ਅਤੇ ਗੋਲਡੀ ਬਰਾੜ (Goldie Brar) ਪੰਜਾਬ ਪੁਲਿਸ (Punjab Police) ਦੀ ਗ੍ਰਿਫਤ ਵਿਚ ਹੋਵੇਗਾ।

LEAVE A REPLY

Please enter your comment!
Please enter your name here