
Bathinda, December 8, 2022,(Sada Channel News):- ਐਸਐਸਪੀ ਬਠਿੰਡਾ (SSP Bathinda) ਨੇ ਪੱਤਰ ਜਾਰੀ ਕਰ ਅਧਿਕਾਰੀਆਂ ਅਤੇ ਪੁਲਿਸ ਕਰਮਚਾਰੀਆਂ ਨੂੰ ਦਿੱਤੀਆਂ ਸਖ਼ਤ ਹਦਾਇਤਾਂ ਕੀਤੀਆਂ ਹਨ ਕੇ ਇਕ ਦੂਸਰੇ ਨੂੰ Wish ਕਰਨ ਸਮੇਂ ਜੈ ਹਿੰਦ ਕਰਕੇ Wish ਕੀਤਾ ਜਾਵੇ,ਕਿਉਂਕਿ ਜ਼ਿਆਦਾਤਰ ਅਧਿਕਾਰੀ ਅਤੇ ਕਰਮਚਾਰੀ ਫੋਨ ‘ਤੇ ਗੱਲ ਕਰਦੇ ਸਮੇਂ ਵੱਖ ਵੱਖ ਤਰੀਕਿਆਂ ਨਾਲ ਇੱਕ ਦੂਸਰੇ ਨੂੰ Wish ਕਰਦੇ ਹਨ,ਜਿਸ ਕਾਰਨ ਫੋਰਸ ਵਿੱਚ ਅਨੁਸ਼ਾਸਨ ਬਣਾਈ ਰੱਖਣ ਲਈ ਜ਼ਿਲ੍ਹਾ ਪੁਲਿਸ ਮੁਖੀ ਨੂੰ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ।
