Canada : Peel Police ਨੇ ਮਿਸੀਸਾਗਾ ਵਿਚ ਕਤਲ ਹੋਈ ਪੰਜਾਬਣ ਨੂੰ ਮਾਰਨ ਵਾਲੇ ਵੱਲੋਂ ਵਰਤੇ ਸਾਈਕਲ ਦੀ ਤਸਵੀਰ ਕੀਤੀ ਜਾਰੀ

0
233
Canada : Peel Police ਨੇ ਮਿਸੀਸਾਗਾ ਵਿਚ ਕਤਲ ਹੋਈ ਪੰਜਾਬਣ ਨੂੰ ਮਾਰਨ ਵਾਲੇ ਵੱਲੋਂ ਵਰਤੇ ਸਾਈਕਲ ਦੀ ਤਸਵੀਰ ਕੀਤੀ ਜਾਰੀ

Sada Channel News:-

Mississauga, December 10, 2022,(Sada Channel News):- ਪੀਲ ਪੁਲਿਸ (Peel Police) ਨੇ ਮਿਸੀਸਾਗਾ ਗੈਸ ਸਟੇਸ਼ਨ (Mississauga Gas Station) ’ਤੇ ਕਤਲ ਹੋਈ ਪੰਜਾਬਣ ਪਵਨਪ੍ਰੀਤ ਕੌਰ ਨੂੰ ਮਾਰਨ ਵਾਲੇ ਕਾਤਲ ਵੱਲੋਂ ਵਰਤੇ ਸਾਈਕਲ ਦੀ ਤਸਵੀਰ ਜਾਰੀ ਕੀਤੀ ਹੈ,ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਾਤਲ ਇਸ ਸਾਈਕਲ ’ਤੇ ਸਵਾਰ ਹੋ ਕੇ ਆਇਆ ਸੀ,ਜੇਕਰ ਕਿਸੇ ਦਾ ਇਹ ਸਾਈਕਲ ਪਿਛਲੇ ਸਮੇਂ ਵਿਚ ਚੋਰੀ ਹੋਇਆ ਹੈ ਤਾਂ ਉਹ ਤੁਰੰਤ ਪੀਲ ਪੁਲਿਸ ਨਾਲ ਸੰਪਰਕ ਕਰੇ। 

LEAVE A REPLY

Please enter your comment!
Please enter your name here