Punjab Cabinet Minister Kuldeep Dhaliwal ਅੱਜ 19 ਦਸੰਬਰ ਨੂੰ ਮੁਹਾਲੀ ਵਿਚ ਕਰਨਗੇ ਐਨ ਆਰ ਆਈ ਮਿਲਣੀ

0
128
Punjab Cabinet Minister Kuldeep Dhaliwal ਅੱਜ 19 ਦਸੰਬਰ ਨੂੰ ਮੁਹਾਲੀ ਵਿਚ ਕਰਨਗੇ ਐਨ ਆਰ ਆਈ ਮਿਲਣੀ

Sada Channel News:-

Mohali, December 19, 2022,(Sada Channel News):-  ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ (Punjab Cabinet Minister Kuldeep Dhaliwal) ਅੱਜ ਮੁਹਾਲੀ (Mohali) ਵਿਚ ਐਨ ਆਰ ਆਈ (NRI) ਮਿਲਣੀ ਕਰ ਰਹੇ ਹਨ,ਇਹ ਪ੍ਰੋਗਰਾਮ ਐਮਿਟੀ ਯੂਨੀਵਰਸਿਟੀ (Amity University) ਦੇ ਸੈਕਟਰ 82 ਵਿਚਲੇ ਕੈਂਪਸ ਵਿਚ ਹੋਵੇਗਾ ਜਿਸ ਵਿਚ ਚਾਰ ਜ਼ਿਲ੍ਹਿਆਂ ਮੁਹਾਲੀ,ਫਤਿਹਗੜ੍ਹ,ਪਟਿਆਲਾ ਤੇ ਰੋਪੜ ਦੇ ਐਨ ਆਰ ਆਈਜ਼ (NRIs) ਦੀਆਂ ਮੁਸ਼ਕਿਲਾਂ ਸੁਣੀਆਂ ਜਾਣਗੀਆਂ।

LEAVE A REPLY

Please enter your comment!
Please enter your name here