ਪੰਜਾਬੀ ਗਾਇਕ Ranjit Bawa ਤੇ Kanwar Grewal ਦੇ ਟਿਕਾਣਿਆਂ ’ਤੇ 24 ਘੰਟੇ ਤੋਂ ਲਗਾਤਾਰ IT Raid ਜਾਰੀ

0
301
ਪੰਜਾਬੀ ਗਾਇਕ Ranjit Bawa ਤੇ Kanwar Grewal ਦੇ ਟਿਕਾਣਿਆਂ ’ਤੇ 24 ਘੰਟੇ ਤੋਂ ਲਗਾਤਾਰ IT Raid ਜਾਰੀ

SADA CHANNEL NEWS:-

Chandigarh/Mohali, December 20, 2022,(SADA CHANNEL NEWS):-  ਇਨਕਮ ਟੈਕਸ ਵਿਭਾਗ (Income Tax Department) ਵੱਲੋਂ ਪੰਜਾਬੀ ਗਾਇਕਾਂ ਰਣਜੀਤ ਬਾਵਾ ਤੇ ਕੰਵਰ ਗਰੇਵਾਲ (Punjabi Singers Ranjit Bawa And Kanwar Grewal) ਦੇ ਟਿਕਾਣਿਆਂ ’ਤੇ 24 ਘੰਟੇ ਤੋਂ ਬਾਅਦ ਵੀ ਲਗਾਤਾਰ ਰੇਡ ਜਾਰੀ ਹੈ,ਇਨਕਮ ਟੈਕਸ ਦੀਆਂ ਟੀਮਾਂ ਨੇ ਕੱਲ੍ਹ ਸਵੇਰੇ ਤਕਰੀਬਨ ਪੌਣੇ 9 ਵਜੇ ਦੋਵਾਂ ਗਾਇਕਾਂ ਦੇ ਠਿਕਾਣਿਆਂ ’ਤੇ ਰੇਡ ਸ਼ੁਰੂ ਕੀਤੀ ਸੀ,ਇਨਕਮ ਟੈਕਸ ਵਿਭਾਗ (Income Tax Department) ਦੀ ਭਾਸ਼ਾ ਵਿਚ ਇਸ ਰੇਡ ਨੂੰ ਸਰਵੇ ਆਖਿਆ ਜਾਂਦਾ ਹੈ,ਵਿਭਾਗ ਨੇ ਦੋਵਾਂ ਗਾਇਕਾਂ ਦੇ ਘਰਾਂ ਤੋਂ ਇਲਾਵਾ ਗੱਡੀਆਂ ਤੇ ਹੋਰ ਜਾਇਦਾਦਾਂ ਦੀ ਵੀ ਤਲਾਸ਼ੀ ਲਈ ਹੈ।

LEAVE A REPLY

Please enter your comment!
Please enter your name here