Earthquake In Ladakh: ਨਵੇਂ ਸਾਲ ਦੇ ਪਹਿਲੇ ਦਿਨ ਭਾਰਤ ‘ਚ ਤੀਸਰਾ ਭੂਚਾਲ, ਹੁਣ Ladakh ‘ਚ ਹਿੱਲੀ ਧਰਤੀ

0
236
Earthquake In Ladakh: ਨਵੇਂ ਸਾਲ ਦੇ ਪਹਿਲੇ ਦਿਨ ਭਾਰਤ ‘ਚ ਤੀਸਰਾ ਭੂਚਾਲ, ਹੁਣ Ladakh ‘ਚ ਹਿੱਲੀ ਧਰਤੀ

SADA CHANNEL NEWS:-

SADA CHANNEL NEWS:- Earthquake In Ladakh: ਨਵੇਂ ਸਾਲ ਦੇ ਪਹਿਲੇ ਦਿਨ ਸ਼ਾਮ 6.30 ਵਜੇ ਭਾਰਤ ‘ਚ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ,ਇਸ ਵਾਰ ਲੱਦਾਖ ਦੀ ਧਰਤੀ ਕੰਬ ਗਈ,ਭੂਚਾਲ ਦਾ ਕੇਂਦਰ ਕਾਰਗਿਲ ਤੋਂ 250 ਕਿਲੋਮੀਟਰ ਦੂਰ ਸੀ,ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਵੱਲੋਂ ਦੱਸਿਆ ਗਿਆ ਕਿ ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 4.6 ਸੀ,ਹਾਲਾਂਕਿ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।

LEAVE A REPLY

Please enter your comment!
Please enter your name here