ਸਿੰਚਾਈ ਲਈ ਧਰਤੀ ਹੇਠ ਪਾਈਪਾਂ ਦਾ ਅਸੀਂ ਪੂਰੇ ਪੰਜਾਬ ‘ਚ ਜਾਲ ਵਿਛਾਉਣਾ ਹੈ-Chief Minister Bhagwant Mann

0
195
ਸਿੰਚਾਈ ਲਈ ਧਰਤੀ ਹੇਠ ਪਾਈਪਾਂ ਦਾ ਅਸੀਂ ਪੂਰੇ ਪੰਜਾਬ ‘ਚ ਜਾਲ ਵਿਛਾਉਣਾ ਹੈ-Chief Minister Bhagwant Mann

Sada Channel News:-

Chandigarh, 12 February,(Sada Channel News):- ਅੱਜ ਐਤਵਾਰ ਨੂੰ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ (University of Agriculture Ludhiana) ਵਿਖੇ ਹੋਈ ਪਹਿਲੀ ਸਰਕਾਰ-ਕਿਸਾਨ ਮਿਲਣੀ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨੇ ਪੰਜਾਬ ਦੇ ਧਰਤੀ ਹੇਠਲੇ ਪਾਣੀ ਦੇ ਲਗਾਤਾਰ ਡਿੱਗ ਰਹੇ ਪੱਧਰ ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ “ਸਾਡਾ ਧਰਤੀ ਹੇਠਲਾ ਪਾਣੀ ਖ਼ਤਮ ਹੋਣ ਕਿਨਾਰੇ ਆ ਰਿਹਾ ਹੈ…ਸਿੰਚਾਈ ਲਈ ਧਰਤੀ ਹੇਠ ਪਾਈਪਾਂ ਦਾ ਅਸੀਂ ਪੂਰੇ ਪੰਜਾਬ ‘ਚ ਜਾਲ ਵਿਛਾਉਣਾ ਹੈ ਤਾਂ ਜੋ ਪਾਣੀ ਆਉਣ ਵਾਲੀਆਂ ਪੀੜ੍ਹੀਆਂ ਲਈ ਬਚਾ ਸਕੀਏ…ਅਸੀਂ ਸਿਰਫ਼ 34% ਨਹਿਰੀ ਪਾਣੀ ਦੀ ਵਰਤੋਂ ਕਰ ਰਹੇ ਹਾਂ..ਅਸੀਂ ਇਹ ਅੰਕੜਾ 70-80% ‘ਤੇ ਲੈ ਕੇ ਜਾਣਾ ਹੈ..”

LEAVE A REPLY

Please enter your comment!
Please enter your name here