ਦਿੱਲੀ ਮੇਅਰ ਦੀ ਚੋਣ ਵਿੱਚ ‘ਆਮ ਆਦਮੀ ਪਾਰਟੀ’ ਦੀ ਜਿੱਤ ਤੇ Chief Minister Bhagwant Mann ਨੇ ਦਿੱਤੀ ਵਧਾਈ

0
34
ਦਿੱਲੀ ਮੇਅਰ ਦੀ ਚੋਣ ਵਿੱਚ ‘ਆਮ ਆਦਮੀ ਪਾਰਟੀ’ ਦੀ ਜਿੱਤ ਤੇ Chief Minister Bhagwant Mann ਨੇ ਦਿੱਤੀ ਵਧਾਈ

Sada Channel News:-

Chandigarh, February 22 (Sada Channel News):- ਦਿੱਲੀ ‘ਚ ਪਹਿਲੀ ਵਾਰ ਆਮ ਆਦਮੀ ਪਾਰਟੀ (Aam Aadmi Party) ਨੇ ਮੇਅਰ ਦੇ ਅਹੁਦੇ ‘ਤੇ ਜਿੱਤ ਹਾਸਲ ਕੀਤੀ ਹੈ,‘ਆਪ’ ਦੀ ਜਿੱਤ ਤੇ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨੇ ਵਧਾਈ ਦਿੱਤੀ,ਉਹਨਾਂ ਨੇ ਟਵੀਟ ਕੀਤਾ “ਲੋਕਤੰਤਰ ਦੀ ਜਿੱਤ…ਦਿੱਲੀ ਦੇ ਲੋਕਾਂ ਨੂੰ ਮੁਬਾਰਕਾਂ…ਅਰਵਿੰਦ ਕੇਜਰੀਵਾਲ (Arvind Kejriwal) ਦੇ ਲੋਕਾਂ ਦੇ ਹੱਕਾਂ ਦੀ ਲੜਾਈ ਲੜਣ ਦੇ ਜਜ਼ਬੇ ਨੂੰ ਸਲਾਮ..”

ਅੱਜ ਹੋਈ ਵੋਟਿੰਗ ‘ਚ ‘ਆਪ’ ਦੀ ਸ਼ੈਲੀ ਓਬਰਾਏ (Shelley Oberoi) ਨੂੰ 150 ਵੋਟਾਂ ਮਿਲੀਆਂ,ਉਨ੍ਹਾਂ ਨੇ ਭਾਜਪਾ ਦੀ ਰੇਖਾ ਗੁਪਤਾ ਨੂੰ ਹਰਾਇਆ,ਚੋਣ ਵਿੱਚ ਕੁੱਲ 241 ਕੌਂਸਲਰਾਂ ਨੇ ਵੋਟ ਪਾਈ,ਇਸ ਦੇ ਨਾਲ ਹੀ 9 ਕਾਂਗਰਸੀ ਕੌਂਸਲਰਾਂ ਨੇ ਚੋਣ ਦਾ ਬਾਈਕਾਟ ਕੀਤਾ,ਐਮਸੀਡੀ ਚੋਣਾਂ (MCD Elections) ਲਈ ਵੋਟਿੰਗ ਤਿੰਨ ਵਾਰ ਮੁਲਤਵੀ ਹੋਣ ਤੋਂ ਬਾਅਦ ਅੱਜ ਸਵੇਰੇ 11.20 ਵਜੇ ਸਿਵਿਕ ਸੈਂਟਰ (Civic Centre) ਵਿਖੇ ਸ਼ੁਰੂ ਹੋਈ,ਜੋ ਕਰੀਬ ਦੋ ਘੰਟੇ ਚੱਲੀ।

LEAVE A REPLY

Please enter your comment!
Please enter your name here