ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ Anthony Albanese ਕੱਲ੍ਹ ਨੂੰ ਆਉਣਗੇ 8 ਮਾਰਚ ਤੋਂ 11 ਮਾਰਚ ਤੱਕ ਭਾਰਤ ਦੌਰੇ ਤੇ

0
206
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ Anthony Albanese ਕੱਲ੍ਹ ਨੂੰ ਆਉਣਗੇ 8 ਮਾਰਚ ਤੋਂ 11 ਮਾਰਚ ਤੱਕ ਭਾਰਤ ਦੌਰੇ ਤੇ

Sada Channel News:-

Melbourne, March 7 (Sada Channel News):- ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ (Prime Minister of Australia Anthony Albanese) 8 ਮਾਰਚ ਤੋਂ 11 ਮਾਰਚ ਤੱਕ ਭਾਰਤ ਦੌਰੇ ‘ਤੇ ਹੋਣਗੇ,ਉਨ੍ਹਾਂ ਦੇ ਨਾਲ ਵਪਾਰ ਅਤੇ ਸੈਰ-ਸਪਾਟਾ ਮੰਤਰੀ ਸੈਨੇਟਰ ਡੌਨ ਫੈਰੇਲ ਅਤੇ ਸਰੋਤ ਅਤੇ ਉੱਤ ਆਸਟਰੀਰੇਲੀਆ ਦੇ ਮੰਤਰੀ ਮੈਡਲਿਨ ਕਿੰਗ ਐਮਪੀ,ਸੀਨੀਅਰ ਅਧਿਕਾਰੀ ਅਤੇ ਇੱਕ ਉੱਚ-ਪੱਧਰੀ ਉਦਯੋਗਿਕ ਵਫ਼ਦ ਵੀ ਸ਼ਾਮਲ ਹੋਵੇਗਾ,ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ‘ਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਭਾਰਤ ਆ ਰਹੇ ਹਨ,ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਵਜੋਂ ਇਹ ਉਨ੍ਹਾਂ ਦੀ ਪਹਿਲੀ ਭਾਰਤ ਫੇਰੀ ਹੈ,ਉਹ ਹੋਲੀ ਵਾਲੇ ਦਿਨ ਯਾਨੀ 8 ਮਾਰਚ ਨੂੰ ਭਾਰਤ ਆਉਣਗੇ, 9 ਮਾਰਚ ਨੂੰ ਮੁੰਬਈ ‘ਚ ਰਹਿਣਗੇ।

LEAVE A REPLY

Please enter your comment!
Please enter your name here