
Nangal,March 25,2023,(Sada Channel News):- ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਬੈਂਸ (Punjab Cabinet Minister Harjot Bains) ਅੱਜ ਆਈ ਪੀ ਐਸ ਅਧਿਕਾਰੀ ਜਯੋਤੀ ਯਾਦਵ (IPS officer Jyoti Yadav) ਨਾਲ ਵਿਆਹ ਕਰਵਾਉਣਗੇ,ਆਨੰਦ ਕਾਰਜ ਇਥੇ ਦੇ ਗੁਰਦੁਆਰਾ ਬਿਭੌਰ ਸਾਹਿਬ ਵਿਖੇ ਸਵੇਰੇ 10.00 ਹੋਣਗੇ,ਇਸ ਉਪਰੰਤ ਇਥੇ ਐਨ ਐਫ ਐਲ ਸਟੇਡੀਅਮ ਵਿਚ ਵੱਡਾ ਸਮਾਗਮ ਰੱਖਿਆ ਗਿਆ ਹੈ,ਸਮਾਗਮ ਵਿਚ ਦਿੱਲੀ ਦੇ ਮੁੱਖ ਮੰਤਰੀ ਤੇ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ,ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab Chief Minister Bhagwant Mann) ਤੇ ਹੋਰ ਪਤਵੰਤੇ ਸ਼ਾਮਲ ਹੋਣਗੇ।
