
New Delhi, April 7, 2023,(Sada Channel News):- ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ (Navjot Sidhu) ਨੇ ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨਾਲ ਮੁਲਾਕਾਤ ਕੀਤੀ,ਇਸ ਮੌਕੇ ਜੈਰਾਮ ਰਮੇਸ਼ (Jairam Ramesh) ਵੀ ਮੌਜੂਦ ਸਨ,ਉਹਨਾਂ ਖੁਦ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਤੇ ਮਲਿਕਅਰਜੁਨ ਖੜਗੇ ਦੇ ਸੋਹਲੇ ਗਾਏ ਹਨ।

