ਕੈਨੇਡਾ ਵਿੱਚ ਪੁਲਿਸ ਅਫ਼ਸਰ ਬਣੀ ਬਾਬਾ ਬਕਾਲਾ ਦੇ ਪਿੰਡ ਰਜਧਾਨ ਦੀ ਰਹਿਣ ਵਾਲੀ ਮਨਵਿੰਦਰ ਕੌਰ

0
208
ਕੈਨੇਡਾ ਵਿੱਚ ਪੁਲਿਸ ਅਫ਼ਸਰ ਬਣੀ ਬਾਬਾ ਬਕਾਲਾ ਦੇ ਪਿੰਡ ਰਜਧਾਨ ਦੀ ਰਹਿਣ ਵਾਲੀ ਮਨਵਿੰਦਰ ਕੌਰ

SADA CHANNL NEWS:-

SADA CHANNL NEWS:- ਬਾਬਾ ਬਕਾਲਾ (Baba Bakala) ਦੇ ਪਿੰਡ ਰਜਧਾਨ ਦੀ ਰਹਿਣ ਵਾਲੀ ਮਨਵਿੰਦਰ ਕੌਰ ਨੇ ਆਪਣੀ ਮਿਹਨਤ ਤੇ ਲਗਨ ਨਾਲ ਕੈਨੇਡਾ ਵਿੱਚ ਪੁਲਿਸ ਅਫ਼ਸਰ (Police Officer) ਬਣਕੇ ਆਪਣੇ ਪਰਿਵਾਰ ਦਾ ਹੀ ਨਾਈ ਬਲਕਿ ਪੂਰੇ ਪੰਜਾਬ ਦਾ ਮਾਣ ਵਧਾਇਆ ਹੈ,ਮਨਵਿੰਦਰ ਕੌਰ (Manwinder Kaur) ਨੇ ਕੈਨੇਡਾ ਵਿੱਚ ਪੁਲਿਸ ਅਫ਼ਸਰ ਬਣਕੇ ਪੂਰੇ ਪੰਜਾਬ ਦੀਆ ਧੀਆ ਲਈ ਪ੍ਰੇਰਨਾ ਦਾਇਕ ਕੰਮ ਕੀਤਾ ਹੈ ਬਲਕਿ ਹਰ ਘਰ ਦੀ ਧੀ ਨੂੰ ਮਨਵਿੰਦਰ ਕੌਰ ਤੋ ਪ੍ਰੇਰਨਾ ਲੈਣੀ ਚਾਹੀਦੀ ਹੈ,ਪਿਤਾ ਮਨਜੀਤ ਸਿੰਘ ਸਬ ਇੰਸਪੈਕਟਰ (Sub Inspector) ਨਾਲ ਗੱਲ ਬਾਤ ਕਰਕੇ ਪਤਾ ਚਲਿਆ ਹੈ ਓਹਨਾ ਦਾ ਕਹਿਣਾ ਹੈ ਕਿ ਬੇਟੀ ਮਨਵਿੰਦਰ ਕੌਰ ਨੇ ਸਾਡਾ ਹੀ ਨਹੀਂ ਪੰਜਾਬ ਪੂਰੇ ਦਾ ਨਾਮ ਚਮਕਾਇਆ ਹੈ।

LEAVE A REPLY

Please enter your comment!
Please enter your name here