ਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ NIA ਕਰੇਗੀ ਪੁੱਛਗਿੱਛ

0
252
ਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ NIA ਕਰੇਗੀ ਪੁੱਛਗਿੱਛ

Sada Channel News:-

Chandigarh, April 17 (Sada Channel News):- ਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਅੱਜ ਐੱਨ.ਆਈ.ਏ (NIA) ਵੱਲੋਂ ਪੁੱਛਗਿੱਛ ਕੀਤੀ ਜਾਵੇਗੀ,ਜਿਸ ਲਈ ਲਾਰੈਂਸ ਬਿਸ਼ਨੋਈ ਨੂੰ ਅੱਜ ਬਠਿੰਡਾ ਜੇਲ੍ਹ ਤੋਂ ਦਿੱਲੀ ਲਿਜਾਇਆ ਜਾ ਰਿਹਾ ਹੈ,ਮਿਲੀ ਜਾਣਕਾਰੀ ਅਨੁਸਾਰ NIA ਲਾਰੈਂਸ ਤੋਂ 2022 ਦੇ ਇੱਕ ਕੇਸ ਨਾਲ ਜੁੜੇ ਜਵਾਲ-ਜਵਾਬ ਕਰੇਗੀ। 

LEAVE A REPLY

Please enter your comment!
Please enter your name here