
Khargon,(Sada Channel News):- ਮੱਧ ਪ੍ਰਦੇਸ਼ (Madhya Pradesh) ਦੇ ਖਰਗੋਨ ਵਿਚ ਮੰਗਲਵਾਰ ਨੂੰ ਇੱਕ ਬੱਸ ਪੁਲ ਤੋਂ ਡਿੱਗ ਗਈ,15-20 ਮੌਤਾਂ ਹੋਈਆਂ ਹਨ,ਬੱਸ ਇੰਦੌਰ ਤੋਂ ਡੋਂਗਰਗਾਂਵ (Dongargaon) ਜਾ ਰਹੀ ਸੀ,ਹਾਦਸਾ ਸਵੇਰੇ 9:30 ਵਜੇ ਵਾਪਰਿਆ,ਮੌਤਾਂ ਬਾਰੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ,ਘਟਨਾ ਤੋਂ ਬਾਅਦ ਲੋਕਾਂ ਦੀ ਭੀੜ ਇਕੱਠੀ ਹੋ ਗਈ,ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲਾਂ ‘ਚ ਲਿਜਾਇਆ ਜਾ ਰਿਹਾ ਹੈ।
