ਸਪੈਂਡ ਕੀਤੇ ਗਏ MP Sanjay Singh ਤੇ ਵਿਰੋਧੀ ਧਿਰ ਦੇ ਹੋਰ ਸੰਸਦ ਮੈਂਬਰ ਸਾਰੀ ਰਾਤ ਸੰਸਦ ਦੇ ਬਾਹਰ ਧਰਨੇ ’ਤੇ ਬੈਠੇ ਰਹੇ

0
301
ਸਪੈਂਡ ਕੀਤੇ ਗਏ MP Sanjay Singh ਤੇ ਵਿਰੋਧੀ ਧਿਰ ਦੇ ਹੋਰ ਸੰਸਦ ਮੈਂਬਰ ਸਾਰੀ ਰਾਤ ਸੰਸਦ ਦੇ ਬਾਹਰ ਧਰਨੇ ’ਤੇ ਬੈਠੇ ਰਹੇ

Sada Channel News:-

New Delhi,July 25, 2023,(Sada Channel News):- ਪੂਰੇ ਮੌਨਸੂਨ ਸੈਸ਼ਨ (Monsoon Session) ਲਈ ਰਾਜ ਸਭਾ ਵਿਚੋਂ ਸਸਪੈਂਡ ਕੀਤੇ ਗਏ ਸੰਜੇ ਸਿੰਘ ਅਤੇ ਵਿਰੋਧੀ ਧਿਰ ਦੇ ਹੋਰ ਸੰਸਦ ਮੈਂਬਰ ਸਾਰੀ ਰਾਤ ਸੰਸਦ ਦੇ ਬਾਹਰ ਮਹਾਤਮਾ ਗਾਂਧੀ ਦੇ ਬੁੱਤ ਕੋਲ ਬੈਠੇ ਰਹੇ,ਉਹਨਾਂ ਸਵੇਰੇ ਟਵੀਟ ਕੀਤਾ ਹੈ ਕਿ ਹਰ ਰਾਤ ਦੀ ਸਵੇਰ ਹੁੰਦੀ ਹੈ,ਸੰਸਦ ਦਾ ਪਰਿਸਰ,ਬਾਪੂ ਦਾ ਬੁੱਤ,ਮਣੀਪੁਰ ਨੂੰ ਨਿਆਂ ਦਿਓ,ਦੱਸਣਯੋਗ ਹੈ ਕਿ ਕੱਲ੍ਹ ਰਾਜ ਸਭਾ ਵਿਚ ਸੰਜੇ ਸਿੰਘ (Sanjay Singh in the Rajya Sabha) ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਦੀ ਕੁਰਸੀ ਨੇੜੇ ਪਹੁੰਚ ਗਏ ਸਨ,ਉਸ ਵੇਲੇ ਸਦਨ ਦੇ ਨੇਤਾ ਕੇਂਦਰੀ ਮੰਤਰੀ ਪਿਯੂਸ਼ ਗੋਇਲ (Union Minister Piyush Goyal) ਨੇ ਉਹਨਾਂ ਨੂੰ ਸਸਪੈਂਡ (Suspend) ਕਰਨ ਦਾ ਮਤਾ ਪੇਸ਼ ਕੀਤਾ ਜੋ ਤੁਰੰਤ ਵਾਪਸ ਹੋ ਗਿਆ ਤੇ ਚੇਅਰਮੈਨ ਨੇ ਉਹਨਾਂ ਨੂੰ ਸਾਰੇ ਸੈਸ਼ਨ ਲਈ ਸਸਪੈਂਡ (Suspend) ਕਰਨ ਦਾ ਐਲਾਨ ਕਰ ਦਿੱਤਾ।

LEAVE A REPLY

Please enter your comment!
Please enter your name here