ਭਾਰਤ ਦੇ 15000 ਤਕਨੀਕੀ ਵਰਕਰ ਅਪ੍ਰੈਲ 2022 ਤੋਂ ਮਾਰਚ 2023 ਦਰਮਿਆਨ Canada ਵਿਚ ਸ਼ਿਫਟ ਹੋ ਗਏ ਹਨ

0
295
ਭਾਰਤ ਦੇ 15000 ਤਕਨੀਕੀ ਵਰਕਰ ਅਪ੍ਰੈਲ 2022 ਤੋਂ ਮਾਰਚ 2023 ਦਰਮਿਆਨ Canada ਵਿਚ ਸ਼ਿਫਟ ਹੋ ਗਏ ਹਨ

Sada Channel News:-

Ottawa, August 31, 2023,(Sada Channel News):- ਭਾਰਤ ਦੇ 15000 ਤਕਨੀਕੀ ਵਰਕਰ ਅਪ੍ਰੈਲ 2022 ਤੋਂ ਮਾਰਚ 2023 ਦਰਮਿਆਨ ਕੈਨੇਡਾ (Canada) ਵਿਚ ਸ਼ਿਫਟ ਹੋ ਗਏ ਹਨ ਜਿਸ ਤੋਂ ਸੰਕੇਤ ਮਿਲ ਰਿਹਾ ਹੈ ਕਿ ਕੈਨੇਡਾ (Canada) ਤਕਨੀਕੀ ਇੰਡਸਟਰੀ ਦੇ ਹੁਨਰ ਨੂੰ ਆਕਰਸ਼ਤ ਕਰਨ ਵਾਸਤੇ ਗਲੋਬਲ ਚੁੰਬਕ ਸਾਬਤ ਹੋ ਰਿਹਾ ਹੈ। ਇਸ ਵੇਲੇ ਕੈਨੇਡਾ (Canada) ਵਿਚ ਜਿੰਨੇ ਵੀ ਤਕਨੀਕੀ ਕਾਮੇ ਹਨ,ਉਹਨਾਂ ਵਿਚ ਸਭ ਤੋਂ ਵੱਡਾ ਯੋਗਦਾਨ ਭਾਰਤ ਦਾ ਹੈ। 

LEAVE A REPLY

Please enter your comment!
Please enter your name here