Brampton,31 Aug,(Azad Soch News):- ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ 4 ਮਹੀਨੇ ਪਹਿਲਾਂ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ।ਸਾਹਿਲਪ੍ਰੀਤ ਸਿੰਘ ਬਰੈਂਪਟਨ (Brampton) ‘ਚ ਰਹਿੰਦਾ ਸੀ।ਦੱਸ ਦੇਈਏ ਕਿ ਸਾਹਿਲਪ੍ਰੀਤ ਸਿੰਘ ਦੀ ਮੌਤ ਉਸਦੀ ਕੰਮ ਵਾਲੀ ਥਾਂ ‘ਤੇ ਹਾਦਸਾ ਵਾਪਰਨ ਕਾਰਨ ਹੋਈ।ਸਾਹਿਲਪ੍ਰੀਤ ਸਿੰਘ ਦੀ ਮੌਤ ਦੀ ਖਬਰ ਸੁਣ ਪਰਿਵਾਰ ਸਦਮੇ ‘ਚ ਹੈ।
