ਕੁੱਲੂ ਜ਼ਿਲੇ ‘ਚ ਸਵੇਰੇ 3:07 ‘ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ,ਭੂਚਾਲ ਦੀ ਤੀਬਰਤਾ 2.8 ਦਰਜ ਕੀਤੀ ਗਈ

0
129
ਕੁੱਲੂ ਜ਼ਿਲੇ ‘ਚ ਸਵੇਰੇ 3:07 ‘ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ,ਭੂਚਾਲ ਦੀ ਤੀਬਰਤਾ 2.8 ਦਰਜ ਕੀਤੀ ਗਈ

Sada Channel News:-

Kullu,09 Oct,(Sada Channel News):- ਕੁੱਲੂ ਜ਼ਿਲੇ ‘ਚ ਸਵੇਰੇ 3:07 ‘ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ,ਭੂਚਾਲ ਦਾ ਕੇਂਦਰ ਕੁੱਲੂ ਤੋਂ ਪੰਜ ਕਿਲੋਮੀਟਰ ਹੇਠਾਂ ਸੀ,ਹਾਲਾਂਕਿ ਭੂਚਾਲ ‘ਚ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ,ਰਿਕਟਰ ਪੈਮਾਨੇ ‘ਤੇ ਭੂਚਾਲ (Earthquake) ਦੀ ਤੀਬਰਤਾ 2.8 ਦਰਜ ਕੀਤੀ ਗਈ,ਤੀਬਰਤਾ ਘੱਟ ਹੋਣ ਅਤੇ ਲੋਕ ਸੁੱਤੇ ਹੋਣ ਕਾਰਨ ਕਿਸੇ ਨੂੰ ਵੀ ਝਟਕਾ ਮਹਿਸੂਸ ਨਹੀਂ ਹੋਇਆ,ਕੁੱਲੂ (Kullu) ਅਤੇ ਲਾਹੌਲ ਸਪਿਤੀ ਭੂਚਾਲ ਦੇ ਨਜ਼ਰੀਏ ਤੋਂ ਬਹੁਤ ਸੰਵੇਦਨਸ਼ੀਲ ਹਨ,ਏਡੀਐਮ ਕੁੱਲੂ ਅਸ਼ਵਨੀ ਸ਼ਰਮਾ ਨੇ ਦੱਸਿਆ ਕਿ ਭੂਚਾਲ ਕਾਰਨ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ।

LEAVE A REPLY

Please enter your comment!
Please enter your name here