ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦੀ ਧੀ ਅਤੇ ਜਵਾਈ ਨੂੰ ਅਸ਼ੀਰਵਾਦ ਦੇਣ ਪਹੁੰਚੇ ਮੁੱਖ ਮੰਤਰੀ ਮਾਨ, ਬਾਦਲ, ਜਾਖੜ, ਬਾਜਵਾ ਅਤੇ ਹੋਰ ਲੀਡਰ

0
121
ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦੀ ਧੀ ਅਤੇ ਜਵਾਈ ਨੂੰ ਅਸ਼ੀਰਵਾਦ ਦੇਣ ਪਹੁੰਚੇ ਮੁੱਖ ਮੰਤਰੀ ਮਾਨ, ਬਾਦਲ, ਜਾਖੜ, ਬਾਜਵਾ ਅਤੇ ਹੋਰ ਲੀਡਰ

Sada Channel News:-

  • ਰਾਹੁਲ ਗਾਂਧੀ ਨੇ ਵੀ ਪਰਿਵਾਰ ਅਤੇ ਨਵ-ਵਿਆਹੁਤਾ ਜੋੜੀ ਨੂੰ ਭੇਜੇ ਵਧਾਈ ਸੰਦੇਸ਼
  • ਸ੍ਰੀ ਅਕਾਲ ਤਖ਼ਤ ਦੇ ਜੱਥੇਦਾਰ ਸਿੰਘ ਸਾਹਿਬ ਭਾਈ ਰਘਬੀਰ ਸਿੰਘ ਜੀ ਨੇ ਵੀ ਦਿੱਤਾ ਅਸ਼ੀਰਵਾਦ
  • ਡੇਰਾ੍ ਮੁੱਖੀ ਰਾਧਾ ਸੁਆਮੀ ਬਿਆਸ ,ਬਾਬਾ ਕਸ਼ਮੀਰ ਸਿੰਘ ਜੀ ਵੱਲੋਂ ਪਰਿਵਾਰ ਨੂੰ ਮਿਲੀਆਂ ਵਧਾਈਆਂ

Amritsar, 17 November 2023,(Sada Channel News):- ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ (Member of Parliament Gurjit Singh Aujla) ਦੀ ਧੀ ਨਿੱਗ੍ਹਤ ਔਜਲਾ ਅਤੇ ਤੇਜਪ੍ਰਤਾਪ ਸਿੰਘ ਚੀਮਾ ਵਿਆਹ ਦੇ ਬੰਧਨ ਵਿੱਚ ਬੱਝ ਗਏ,ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਅਤੇ ਰਾਵਿੰਦਰ ਸਿੰਘ ਚੀਮਾ ਪਰਿਵਾਰ ਨੂੰ ਵਧਾਈਆਂ ਅਤੇ ਨਵ-ਵਿਆਹੁਤਾ ਜੋੜੀ ਨਿਗਤ ਔਜਲ‍ਾ ਅਤੇ ਤੇਜ ਪ੍ਰਤਾਪ ਸਿੰਘ ਚੀਮਾ ਨੂੰ ਅਸ਼ੀਰਵਾਦ ਅਤੇ ਵਿਆਹ ਦੀਆਂ ਸ਼ੁਭਕਾਮਨਾਵਾਂ ਦੇਣ ਲਈ ਪੰਜਾਬ ਦੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ , ਸਾਬਾਕਾ ਉਪ-ਮੁੱਖ ਮੰਤਰੀ ਅਤੇ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠਾ , ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ , ਓ.ਪੀ ਸੋਨੀ , ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਉਤਰ-ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਜਗਦੇਵਅੰਬੀਕਾ , ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ , ਮੁਨੀਸ਼ ਤਿਵਾੜੀ , ਰਵਨੀਤ ਸਿੰਘ ਬਿਟੂ , ਜਗਵਿੰਦਰਪਾਲ ਸਿੰਘ ਜੱਗਾ ਮਜੀਠਾ, ਸੁਖਪਾਲ ਸਿੰਘ ਭੁਲਰ,ਡਾ ਰਾਜ ਕੁਮਾਰ ਵੇਰਕਾ , ਵਿਕਾਸ ਸੋਨੀ , ਰਮਿੰਦਰ ਆਂਵਲਾ , ਸੀ ਪੀ ਨੌਨਿਹਾਲ ਸਿੰਘ , ਪੀ ਪੀ ਗੁਰਾਇਆ, ਸੁਨੀਲ ਦੱਤੀ ,ਨਵਦੀਪ ਗੋਲਡੀ , ਕਰਮਜੀਤ ਸਿੰਘ ਰਿੰਟੂ , ਮਨਦੀਪ ਮੰਨਾ , ਹਰਮੀਤ ਸਿੰਘ ਸੰਧੂ ,ਸੰਨੀ ਜੰਡਿਆਲਾ , ਬਿਕਰਮਜੀਤ ਸਿੰਘ ਚੌਧਰੀ ,ਬ੍ਰਹਮ ਮਹਿੰਦਰਾ , ਬਲਦੇਵ ਰਾਜ ਚਾਵਲਾ , ਰਾਮ ਚਾਵਲਾ ,ਵਰੁਣ ਇਲਾਹਬਾਦੀ ,ਰਾਜੂ ਮਹਾਜਨ , ਮੁਹੰਮਦ ਸਦੀਕ ,ਸੁਨੀਲ ਦੱਤੀ, ਅਸ਼ਵਨੀ ਸੇਖੜੀ ,ਜੁਗਲ ਕਿਸ਼ੋਰ ਸ਼ਰਮਾ, ਜੋਗਿੰਦਰ ਪਾਲ ਢੀਂਗਰਾ , ਸਾਬਕਾ ਕੈਬਨਿਟ ਮੰਤਰੀ ਤਿ੍ਪਤ ਰਾਜਿੰਦਰ ਸਿੰਘ ਬਾਜਵਾ , ਵਿਧਾਇਕ ਜਸਵਿੰਦਰ ਸਿੰਘ ਰਮਦਾਸ ,ਹਰਿੰਦਰ ਸਿੰਘ , ਸਤਪਾਲ ਸਿੰਘ ਸੋਖੀ , ਜਗਰੂਪ ਸਿੰਘ ਸੇਖਵਾਂ , ਪ੍ਰਵੀਨ ਪੁਰੀ ,ਮਨਦੀਪ ਸਿੰਘ ਮੰਨਾ , ਕਰਮਜੀਤ ਸਿੰਘ ਰਿੰਟੂ, ਕੁੰਵਰ ਵਿਜੇ ਪ੍ਰਤਾਪ ਸਿੰਘ , ਭਗਵੰਤਪਾਲ ਸਿੰਘ ਸੱਚਰ, ਹਰਪ੍ਰਤਾਪ ਸਿੰਘ ਅਜਨਾਲਾ ਅਮਿਤਾ ਵੜਿੰਗ , ਹਰਮਿੰਦਰ ਗਿੱਲ , ਤਲਬੀਰ ਗਿੱਲ ,ਸੁਖਜਿੰਦਰ ਸਿੰਘ ਲਾਲੀ ਮਜੀਠਾ ਮੈਂਬਰ ਪਾਰਲੀਮੈਂਟ ਬਿਟੂ ,ਇੰਦਰਜੀਤ ਸਿੰਘ ਜੀਰਾ ,ਰਾਜਿੰਦਰ ਮੋਹਨ ਸਿੰਘ ਛੀਨਾ, ਬੋਨੀ ਅਜਨਾਲਾ , ਰਮਨ ਬਖਸ਼ੀ ,ਹਰਪਨ ਔਜਲਾ, ਦਿਨੇਸ਼ ਬੱਸੀ , ਮਿਠੂ ਮੈਦਾਨ ,ਮੈਂਬਰ ਪਾਰਲੀਮੈਂਟ ਸ੍ਰ ਅਮਰ ਸਿੰਘ ,ਗੁਰਪ੍ਰੀਤ ਸਿੰਘ ਰੰਧਾਵਾ , ਭੁਪਿੰਦਰ ਸਿੰਘ ਰੰਧਾਵਾ ,ਤੋਂ ਇਲਾਵਾ ਹੋਰ ਵੀ ਵੱਖ -ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਤੋਂ ਸਮਾਜਿਕ , ਧਾਰਮਿਕ ਖੇਤਰ ਦੀਆਂ ਉੱਘੀਆਂ ਸਖਸ਼ੀਅਤ ਹਾਜ਼ਰ ਸਨ। ਸ੍ਰੀ ਅਕਾਲ ਤਖ਼ਤ ਸਾਹਿਬ ਜੀ (Shri Akal Takht Sahib Ji) ਦੇ ਜੱਥੇਦਾਰ ਰਘੁਬੀਰ ਸਿੰਘ ਵੀ ਉਚੇਚੇ ਤੌਰ ਤੇ ਦੋਵਾਂ ਪਰਿਵਾਰਾਂ ਦੀ ਖੁਸ਼ੀ ਵਿੱਚ ਸ਼ਾਮਿਲ ਹੋਣ ਲਈ ਪੁੱਜੇ ਜਦੋਂਕਿ ਕਿ ਦੀ,ਸ੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ (Sromani Gurdwara Management Committee) ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਬਾਬਾ ਕਸ਼ਮੀੇਰ ਸਿੰਘ ਅਤੇ ਰਾਧਾ ਸੁਆਮੀ ਡੇਰਾ ਬਾਬਾ ਗੁਰਿੰਦਰ ਸਿੰਘ ਨੇ ਵੀ ਨਵ-ਵਿਅਹੁਤਾ ਜੋੜੀ ਨੂੰ ਆਪਣੀਆਂ ਸ਼ੁਭਕਾਮਨਾਵਾਂ ਅਤੇ ਔਜਲਾ ਪਰਿਵਾਰ ਨੂੰ ਉਚੇਚੇ ਤੌਰ ਤੇ ਵਧਾਈਆਂ ਭੇਜੀਆ।

LEAVE A REPLY

Please enter your comment!
Please enter your name here