ਅੱਜ PM Modi ਨੇ ਵਾਰਾਣਸੀ ਲੋਕ ਸਭਾ ਸੀਟ ਲਈ ਨਾਮਜ਼ਦਗੀ ਦਾਖ਼ਲ ਕੀਤੀ

0
40
ਅੱਜ PM Modi ਨੇ ਵਾਰਾਣਸੀ ਲੋਕ ਸਭਾ ਸੀਟ ਲਈ ਨਾਮਜ਼ਦਗੀ ਦਾਖ਼ਲ ਕੀਤੀ

Sada Channel News:-

Varanasi, 14 May 2024,(Sada Channel New):- ਲੋਕ ਸਭਾ ਚੋਣਾਂ 2024 (Lok Sabha Elections 2024) ਲਈ ਵੋਟਿੰਗ (Voting) ਦੇ ਚਾਰ ਪੜਾਅ ਪੂਰੇ ਹੋ ਗਏ ਹਨ,ਚੋਣਾਂ ਦੇ ਤਿੰਨ ਪੜਾਅ ਅਜੇ ਬਾਕੀ ਹਨ,ਇਸ ਤੋਂ ਪਹਿਲਾਂ ਅੱਜ ਪੀਐਮ ਮੋਦੀ (PM Modi) ਨੇ ਵਾਰਾਣਸੀ ਲੋਕ ਸਭਾ ਸੀਟ ਲਈ ਨਾਮਜ਼ਦਗੀ ਦਾਖ਼ਲ ਕੀਤੀ,ਪੀਐਮ ਮੋਦੀ (PM Modi) ਦੀ ਨਾਮਜ਼ਦਗੀ ਦੌਰਾਨ ਉਨ੍ਹਾਂ ਦੇ ਨਾਲ ਕਲੈਕਟਰੇਟ (Collectorate) ਵਿੱਚ ਚਾਰ ਪ੍ਰਸਤਾਵਕ ਵੀ ਮੌਜੂਦ ਸਨ,ਇੱਥੇ ਉਨ੍ਹਾਂ ਨੇ ਕੱਲ੍ਹ ਸ਼ਾਮ 5 ਕਿਲੋਮੀਟਰ ਲੰਬਾ ਰੋਡ ਸ਼ੋਅ ਕੀਤਾ,ਰੋਡ ਸ਼ੋਅ ਤੋਂ ਬਾਅਦ ਪੀਐਮ ਮੋਦੀ ਨੇ ਕਾਸ਼ੀ ਵਿਸ਼ਵਨਾਥ ਮੰਦਰ (Kashi Vishwanath Temple) ਵਿੱਚ ਪੂਜਾ ਵੀ ਕੀਤੀ,ਇਸ ਤੋਂ ਬਾਅਦ ਕਾਲ ਭੈਰਵ ਮੰਦਰ ‘ਚ ਆਸ਼ੀਰਵਾਦ ਲੈਣ ਤੋਂ ਬਾਅਦ ਪੀਐਮ ਮੋਦੀ (PM Modi) ਨੇ ਆਪਣਾ ਨਾਮਜ਼ਦਗੀ ਪੱਤਰ (Nomination Letter) ਦਾਖਲ ਕੀਤਾ।

LEAVE A REPLY

Please enter your comment!
Please enter your name here