ਵਿਭਵ ਕੁਮਾਰ ਨੂੰ 28 ਮਈ ਤੱਕ ਨਿਆਂਇਕ ਹਿਰਾਸਤ ਵਿਚ ਭੇਜਿਆ

0
42
ਵਿਭਵ ਕੁਮਾਰ ਨੂੰ 28 ਮਈ ਤੱਕ ਨਿਆਂਇਕ ਹਿਰਾਸਤ ਵਿਚ ਭੇਜਿਆ

Sada Channel News:-

New Delhi,24 May,2024,(Sada Channel News):- ਤੀਸ ਹਜ਼ਾਰੀ ਕੋਰਟ ਨੇ ‘ਆਪ’ ਸੰਸਦ ਮੈਂਬਰ ਸਵਾਤੀ ਮਾਲੀਵਾਲ (AAP Member of Parliament Swati Maliwal) ‘ਤੇ ਹਮਲੇ ਦੇ ਮਾਮਲੇ ‘ਚ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਕੇਜਰੀਵਾਲ ਦੇ ਪੀਏ ਵਿਭਵ ਕੁਮਾਰ ਨੂੰ 4 ਦਿਨ ਯਾਨੀ 28 ਮਈ ਤੱਕ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਹੈ,18 ਮਈ ਨੂੰ ਦਿੱਲੀ ਪੁਲਿਸ (Delhi Police) ਨੇ ਵਿਭਵ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਸੀ,ਇਸ ਤੋਂ ਬਾਅਦ ਉਸ ਨੂੰ 19 ਮਈ ਨੂੰ ਤੀਸ ਹਜ਼ਾਰੀ ਅਦਾਲਤ ਵਿਚ ਪੇਸ਼ ਕੀਤਾ ਗਿਆ,ਅਦਾਲਤ ਨੇ 5 ਦਿਨ ਦਾ ਪੁਲਿਸ ਰਿਮਾਂਡ ਦਿਤਾ ਸੀ।

LEAVE A REPLY

Please enter your comment!
Please enter your name here