26 ਮਈ ਨੂੰ ਬਾਅਦ ਦੁਪਹਿਰ ਸੀ.ਐਮ ਕੇਜਰੀਵਾਲ ਫਿਰੋਜ਼ਪੁਰ ਵਿੱਚ ਟਾਊਨ ਹਾਲ ਮੀਟਿੰਗ ਕਰਨਗੇ

0
54
26 ਮਈ ਨੂੰ ਬਾਅਦ ਦੁਪਹਿਰ ਸੀ.ਐਮ ਕੇਜਰੀਵਾਲ ਫਿਰੋਜ਼ਪੁਰ ਵਿੱਚ ਟਾਊਨ ਹਾਲ ਮੀਟਿੰਗ ਕਰਨਗੇ

Sada Channel News:-

New Delhi, 25 May 2024,(Sada Channel News):- ਸੀਐਮ ਅਰਵਿੰਦ ਕੇਜਰੀਵਾਲ (CM Arvind Kejriwal) ਅੱਜ ਸ਼ਾਮ 7 ਵਜੇ ਸਿਵਲ ਲਾਈਨ ਸਥਿਤ ਆਪਣੀ ਰਿਹਾਇਸ਼ ਤੋਂ ਪੰਜਾਬ ਲਈ ਰਵਾਨਾ ਹੋਣਗੇ ਅਤੇ ਅੱਜ ਰਾਤ 9 ਵਜੇ ਅੰਮ੍ਰਿਤਸਰ ਪਹੁੰਚਣਗੇ,ਕੱਲ੍ਹ ਐਤਵਾਰ 26 ਮਈ ਨੂੰ ਬਾਅਦ ਦੁਪਹਿਰ ਸੀ.ਐਮ ਕੇਜਰੀਵਾਲ ਫਿਰੋਜ਼ਪੁਰ ਵਿੱਚ ਟਾਊਨ ਹਾਲ ਮੀਟਿੰਗ ਕਰਨਗੇ,ਸੀਐਮ ਅਰਵਿੰਦ ਕੇਜਰੀਵਾਲ ਕੱਲ੍ਹ 26 ਮਈ ਨੂੰ ਸ਼ਾਮ ਨੂੰ ਹੁਸ਼ਿਆਰਪੁਰ ਅਤੇ ਬਠਿੰਡਾ ਵਿੱਚ ‘ਆਪ’ ਉਮੀਦਵਾਰਾਂ ਦੇ ਸਮਰਥਨ ਵਿੱਚ ਰੋਡ ਸ਼ੋਅ (Road Show) ਕਰਨਗੇ,ਦਸ ਦਈਏ ਕਿ ਸੀਐਮ ਅਰਵਿੰਦ ਕੇਜਰੀਵਾਲ 30 ਮਈ ਤਕ ਪੰਜਾਬ ਵਿਚ ਚੋਣ ਪ੍ਰਚਾਰ ਕਰਨਗੇ।

LEAVE A REPLY

Please enter your comment!
Please enter your name here