ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਜੂਨ ਵਿਚ ਰਿਲੀਜ਼ ਕੀਤਾ ਜਾਵੇਗਾ,ਮਸ਼ਹੂਰ ਬ੍ਰਿਟਿਸ਼ ਰੈਪਰ ਸਟੀਫਲਨ ਡੌਨ ਵੀ ਇਸ ਗਾਣੇ ਵਿਚ ਸ਼ਾਮਲ

0
48
ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਜੂਨ ਵਿਚ ਰਿਲੀਜ਼ ਕੀਤਾ ਜਾਵੇਗਾ,ਮਸ਼ਹੂਰ ਬ੍ਰਿਟਿਸ਼ ਰੈਪਰ ਸਟੀਫਲਨ ਡੌਨ ਵੀ ਇਸ ਗਾਣੇ ਵਿਚ ਸ਼ਾਮਲ

Sada Channel News:-

Chandigarh,25 May,2025,(Sada Channel News):- ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਵੱਡੀ ਖੁਸ਼ਖਬਰੀ ਹੈ,ਸਿੱਧੂ ਮੂਸੇਵਾਲਾ (Sidhu Moosewala) ਦਾ ਨਵਾਂ ਗੀਤ ਜੂਨ ਵਿਚ ਰਿਲੀਜ਼ ਕੀਤਾ ਜਾਵੇਗਾ,ਮਸ਼ਹੂਰ ਬ੍ਰਿਟਿਸ਼ ਰੈਪਰ ਸਟੀਫਲਨ ਡੌਨ (Famous British Rapper Stephen Don) ਵੀ ਇਸ ਗਾਣੇ ਵਿਚ ਸ਼ਾਮਲ ਹਨ,ਰੈਪਰ ਸਟੀਫਲਨ ਡੌਨ (Rapper Stephen Don) ਨੇ ਖੁਦ ਘੋਸ਼ਣਾ ਕੀਤੀ ਹੈ ਕਿ ਸਿੱਧੂ ਮੂਸੇ ਵਾਲਾ ਦੇ ਨਾਲ ਉਸ ਦਾ ਬਹੁਤ ਹੀ ਅਨੁਮਾਨਿਤ ਯੂ.ਕੇ ਰੈਪ ਰਿਕਾਰਡ “ਡਿਲੈਮਾ” ਜੂਨ ਵਿੱਚ ਰਿਲੀਜ਼ ਹੋਣ ਵਾਲਾ ਹੈ,ਰੈਪਰ ਸਟੀਫਲਨ ਡੌਨ ਅਤੇ ਸਿੱਧੂ ਮੂਸੇਵਾਲਾ (Sidhu Moosewala) ਹੁਣ ਤੱਕ ਇਕੱਠੇ ਦੋ ਟਰੈਕਾਂ ‘ਤੇ ਕੰਮ ਕਰ ਚੁੱਕੇ ਹਨ,ਸਟੀਫਲਨ ਡੌਨ ਪਿਛਲੇ ਸਾਲ ਸਿੱਧੂ ਮੂਸੇਵਾਲਾ (Sidhu Moosewala) ਦੇ ਜਨਮ ਦਿਨ ‘ਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਮਿਲਣ ਲਈ ਮੂਸਾ ਪਿੰਡ ਆਈ ਸੀ ਅਤੇ ਇਸ ਗੀਤ ਦੀ ਵੀਡੀਓ ਵੀ ਉਸ ਨੇ ਪਿੰਡ ‘ਚ ਹੀ ਸ਼ੂਟ ਕੀਤੀ ਸੀ।

LEAVE A REPLY

Please enter your comment!
Please enter your name here