ਨੰਗਲ ਦੇ ਸਤਲੁਜ ਦਰਿਆ ’ਚ ਡੁੱਬਿਆ ਨੌਜਵਾਨ,ਕੱਲ੍ਹ ਤੋਂ ਹੀ ਗੋਤਾਖੋਰ ਦੀ ਟੀਮ ਵਲੋਂ ਨੌਜਵਾਨ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ

0
43
ਨੰਗਲ ਦੇ ਸਤਲੁਜ ਦਰਿਆ ’ਚ ਡੁੱਬਿਆ ਨੌਜਵਾਨ,ਕੱਲ੍ਹ ਤੋਂ ਹੀ ਗੋਤਾਖੋਰ ਦੀ ਟੀਮ ਵਲੋਂ ਨੌਜਵਾਨ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ

Sada Channel News:-

Nangal,03 June,2024,(Sada Channel News):- ਸਤਲੁਜ ਦਰਿਆ (Sutlej River) ’ਚ ਵਾਲ ਧੋਣ ਗਿਆ ਨੌਜਵਾਨ ਡੁੱਬਿਆ ਗਿਆ ਹੈ,ਨੌਜਵਾਨ ਦੇ ਮਸੇਰੇ ਭਰਾ ਨੇ ਵਾਲ ਕਟਵਾਏ ਸੀ ਦੋਵੇਂ ਜਣੇ ਉੱਥੇ ਹੀ ਨਹਾਉਣ ਲੱਗ ਪਏ,ਜਿਸ ਤੋਂ ਬਾਅਦ ਨਹਾਉਂਦੇ ਇੱਕ ਨੌਜਵਾਨ ਪਾਣੀ ਦੇ ’ਚ ਰੁੜ ਗਿਆ ਅਤੇ ਲਾਪਤਾ ਹੋ ਗਿਆ,ਕੱਲ੍ਹ ਤੋਂ ਹੀ ਗੋਤਾਖੋਰ ਦੀ ਟੀਮ ਵਲੋਂ ਨੌਜਵਾਨ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ,ਪਰੰਤੂ 24 ਘੰਟੇ ਦਾ ਸਮਾਂ ਹੋਣ ਵਾਲਾ ਹੈ ਤੇ ਹਾਲੇ ਤੱਕ ਨੌਜਵਾਨ ਦਾ ਕੁਝ ਵੀ ਸੁਰਾਗ ਤੱਕ ਨਹੀਂ ਲੱਗਿਆ ਹੈ,ਫ਼ਿਲਹਾਲ ਪੁਲਿਸ ਪ੍ਰਸ਼ਾਸਨ (Police Administration) ਵੱਲੋਂ ਗੋਤਾਖੋਰ ਦੀ ਟੀਮ ਦੀ ਮੱਦਦ ਦੇ ਨਾਲ ਸਤਲੁਜ ਦਰਿਆ ’ਚ ਲਾਪਤਾ ਹੋਏ ਨੌਜਵਾਨ ਦੀ ਭਾਲ ਜਾਰੀ ਹੈ।

LEAVE A REPLY

Please enter your comment!
Please enter your name here