ਅਦਾਲਤ ਨੇ ਦਿੱਲੀ ਦੇ ਮੁੱਖ ਮੰਤਰੀ Arvind Kejriwal ਦੀ ਹਿਰਾਸਤ 19 ਜੂਨ ਤੱਕ ਵਧਾਈ

0
39

Sada Channel News:-

New Delhi, 5 June 2024,(Sada Channel News):- ਜੇਲ੍ਹ ਵਿੱਚ ਬੰਦ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (Aam Aadmi Party) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ (Arvind Kejriwal) ਨੂੰ ਅੱਜ ਦਿੱਲੀ ਦੀ ਰੌਜ਼ ਐਵੇਨਿਊ ਅਦਾਲਤ (Rose Avenue Court) ਵਿੱਚ ਪੇਸ਼ ਕੀਤਾ ਗਿਆ,ANI ਦੀ ਰਿਪੋਰਟ ਅਨੁਸਾਰ,ਅਦਾਲਤ ਨੇ ਦਿੱਲੀ ਆਬਕਾਰੀ ਨੀਤੀ ਕੇਸ (Delhi Excise Policy Case) ਦੇ ਸਬੰਧ ਵਿੱਚ ਉਸਦੀ ਹਿਰਾਸਤ 19 ਜੂਨ ਤੱਕ ਵਧਾ ਦਿੱਤੀ ਹੈ।

LEAVE A REPLY

Please enter your comment!
Please enter your name here