PM ਮੋਦੀ ਦੀ ਰਿਹਾਇਸ਼ ‘ਤੇ ਮੀਟਿੰਗ ਹੋਈ ਖਤਮ

0
30

Sada Channel News:-

New Delhi,05 June,2024,(Sada Channel News):- ਲੋਕ ਸਭਾ ਚੋਣਾਂ ਦੇ ਨਤੀਜੇ ਆ ਚੁੱਕੇ ਹਨ ਲੋਕ ਸਭਾ ਚੋਣਾਂ 2024 ਵਿੱਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ ਹੈ,ਲੋਕ ਸਭਾ ਚੋਣਾਂ (Lok Sabha Elections) ਵਿਚ ਇੰਡੀਆ ਗਠਜੋੜ ਨੂੰ 234 ਸੀਟਾਂ ਮਿਲੀਆਂ ਹਨ ਤੇ NDA ਦੇ ਹਿੱਸੇ 292 ਸੀਟਾਂ ਆਈਆਂ ਹਨ,PM ਮੋਦੀ ਦੇ ਅਸਤੀਫੇ ਤੇ ਕੈਬਨਿਟ ਨੂੰ ਭੰਗ ਕਰਨ ਦੀ ਸਿਫਾਰਸ਼ ਦੇ ਬਾਅਦ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਲੋਕ ਸਭਾ ਨੂੰ ਭੰਗ ਕਰ ਦਿੱਤਾ,NDA ਦੀ ਮੀਟਿੰਗ ਪੀਐੱਮ ਰਿਹਾਇਸ਼ ‘ਤੇ ਇਕ ਘੰਟੇ ਚੱਲੀ,10 ਤੋਂ ਵੱਧ ਪਾਰਟੀਆਂ ਦੇ ਨੇਤਾ ਸ਼ਾਮਲ ਹੋ,ਇਸ ਵਿਚ ਜੇਡੀਯੂ ਨੇਤਾ (JDU leader) ਤੇ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ, ਟੀਡੀਪੀ ਮੁਖੀ ਚੰਦਰਬਾਬੂ ਨਾਇਡੂ, ਆਜਸੂ ਮੁਖੀ ਸੁਦੇਸ਼ ਮਹਿਤਾ, ਜਨ ਸੈਨਾ ਮੁਖੀ ਪਵਨ ਕਲਿਆਣ ਆਦਿ ਨੇਤਾ ਸ਼ਾਮਲ ਹਨ।

LEAVE A REPLY

Please enter your comment!
Please enter your name here