ਭਾਰਤੀ ਨਿਸ਼ਾਨੇਬਾਜ਼ ਸਰਬਜੋਤ ਸਿੰਘ ਨੇ ISSF ਵਿਸ਼ਵ ਕੱਪ 2024 ਵਿਚ ਪੁਰਸ਼ਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿਚ ਸੋਨ ਤਗ਼ਮਾ ਅਪਣੇ ਨਾਂਅ ਕਰ ਲਿਆ ਹੈ

0
27
ਭਾਰਤੀ ਨਿਸ਼ਾਨੇਬਾਜ਼ ਸਰਬਜੋਤ ਸਿੰਘ ਨੇ ISSF ਵਿਸ਼ਵ ਕੱਪ 2024 ਵਿਚ ਪੁਰਸ਼ਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿਚ ਸੋਨ ਤਗ਼ਮਾ ਅਪਣੇ ਨਾਂਅ ਕਰ ਲਿਆ ਹੈ

Sada Channel News:-

Munich,06 June,2024,(Sada Channel News):- ਭਾਰਤੀ ਨਿਸ਼ਾਨੇਬਾਜ਼ ਸਰਬਜੋਤ ਸਿੰਘ (Sarbjot Singh) ਨੇ ISSF ਵਿਸ਼ਵ ਕੱਪ 2024 ਵਿਚ ਪੁਰਸ਼ਾਂ ਦੇ 10 ਮੀਟਰ ਏਅਰ ਪਿਸਟਲ (Air Pistol) ਮੁਕਾਬਲੇ ਵਿਚ ਸੋਨ ਤਗ਼ਮਾ ਅਪਣੇ ਨਾਂਅ ਕਰ ਲਿਆ ਹੈ,ਸਰਬਜੋਤ ਸਿੰਘ ਨੇ ਮਿਊਨਿਖ (Munich) ਵਿਚ ISSF ਵਿਸ਼ਵ ਕੱਪ 2024 ਵਿਚ ਪੁਰਸ਼ਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿਚ ਸੋਨ ਤਗਮਾ ਜਿੱਤਣ (Win The Gold Medal) ਲਈ 242.7 ਅੰਕ ਹਾਸਲ ਕੀਤੇ,ਇਸ ਤੋਂ ਪਹਿਲਾਂ ਉਹ ਕੁਆਲੀਫੀਕੇਸ਼ਨ (Qualification) ਵਿਚ ਵੀ ਟਾਪ ਉਤੇ ਸੀ,ਸਾਥੀ ਨਿਸ਼ਾਨੇਬਾਜ਼ ਅਰਜੁਨ ਚੀਮਾ ਅਤੇ ਵਰੁਣ ਤੋਮਰ ਪਿਛਲੇ ਦੌਰ ਵਿਚ 10ਵੇਂ ਸਥਾਨ ’ਤੇ ਰਹੇ ਜਿਸ ਕਾਰਨ ਉਹ ਫਾਈਨਲ ਲਈ ਕੁਆਲੀਫਾਈ ਨਹੀਂ ਕਰ ਸਕੇ।

LEAVE A REPLY

Please enter your comment!
Please enter your name here