Chandigarh ਵਿਚ NEET UG ਦੀ ਪ੍ਰੀਖਿਆ ਲਈ ਕੋਈ ਵੀ ਵਿਦਿਆਰਥੀ ਪ੍ਰੀਖਿਆ ਕੇਂਦਰ ਨਹੀਂ ਆਇਆ

0
41

Sada Channel News:-

Chandigarh, 23 June 2024,(Sada Channel News):- ਅੱਜ ਦੁਬਾਰਾ ਲਈ ਜਾ ਰਹੀ ਚੰਡੀਗੜ੍ਹ ਵਿਚ NEET UG ਦੀ ਪ੍ਰੀਖਿਆ ਲਈ ਕੋਈ ਵੀ ਵਿਦਿਆਰਥੀ ਪ੍ਰੀਖਿਆ ਕੇਂਦਰ ਨਹੀਂ ਆਇਆ,ਪ੍ਰੀਖਿਆ ਦੁਪਹਿਰ 2 ਵਜੇ ਸ਼ੁਰੂ ਹੋਣ ਤੋਂ ਪਹਿਲਾਂ ਵਿਦਿਆਰਥੀਆਂ ਨੇ 1:30 ਵਜੇ ਤੱਕ ਪ੍ਰੀਖਿਆ ਕੇਂਦਰ ਪਹੁੰਚਣਾ ਸੀ ਪਰ ਕੋਈ ਵਿਦਿਆਰਥੀ ਨਹੀਂ ਆਇਆ,ਜਿਸ ਤੋਂ ਬਾਅਦ ਪ੍ਰੀਖਿਆ ਕੇਂਦਰ (Examination Center) ਦੇ ਗੇਟ ਬੰਦ ਕਰ ਦਿੱਤੇ ਗਏ।

LEAVE A REPLY

Please enter your comment!
Please enter your name here