ਕੈਬਨਿਟ ਮੰਤਰੀ ਹਰਜੋਤ ਬੈਂਸ ਅਜਾਦੀ ਦਿਹਾੜੇ ਮੌਕੇ ਤਿੰਨ ਆਮ ਆਦਮੀ ਕਲੀਨਿਕ ਕਰਨਗੇ ਲੋਕ ਅਰਪਣ...
ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਜਲ ਸਰੋਤ, ਖਾਣਾਂ ਅਤੇ ਭੂ-ਵਿਗਿਆਨ, ਜੇਲਾਂ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਅਜਾਦੀ ਦਿਹਾੜੇ ਮੌਕੇ 15 ਅਗਸਤ ਨੂੰ ਆਪਣੇ ਵਿਧਾਨ ਸਭਾ ਹਲਕੇ ਸ੍ਰੀ ਅਨੰਦਪੁਰ ਸਾਹਿਬ ਵਿਚ ਤਿੰਨ ਆਮ ਆਦਮੀ ਕਲੀਨਿਕ ਲੋਕ ਅਰਪਣ ਕਰਨਗੇ
ਸੁਤੰਤਰਤਾ ਦਿਵਸ ਸਮਾਰੋਹ ਲਈ ਸੱਭਿਆਚਾਰਕ ਪੇਸ਼ਕਾਰੀਆਂ ਦੀ ਹੋਈ ਚੋਣ ਉਤਸ਼ਾਹ ਨਾਲ ਮਨਾਂਈ ਜਾਵੇਗੀ ਅਜਾਦੀ...
ਅਜਾਦੀ ਦਿਹਾੜੇ ਦੀ 75ਵੀ ਵਰੇਗੰਢ ਨੰਗਲ ਦੇ ਸਰਕਾਰੀ ਸੀਨੀ.ਸੈਕੰ.ਸਕੂਲ ਲੜਕੇ ਵਿਚ ਉਤਸ਼ਾਹ ਨਾਲ ਮਨਾਈ ਜਾਵੇਗੀ। ਇਸ ਸਮਾਰੋਹ ਵਿਚ 15 ਅਗਸਤ ਨੂੰ ਮੁੱਖ ਮਹਿਮਾਨ ਨੰਗਲ ਵਿਚ ਰਾਸ਼ਟਰੀ ਝੰਡਾ ਲਹਿਰਾਉਣਗੇ ਅਤੇ ਪਰੇਂਡ ਦਾ
ਨੰਗਲ ਦੇ ਓਟ ਕਲੀਨਿਕ ਵਿਚ ਅੰਤਰਰਾਸ਼ਟਰੀ ਨਸ਼ਾਖੋਰੀ ਤੇ ਗੈਰ ਕਾਨੂੰਨੀ ਤਸਕਰੀ ਵਿਰੋਧੀ ਕੀਤਾ ਜਾਗਰੂਕ
ਸਿਵਲ ਸਰਜਨ ਰੂਪਨਗਰ ਡਾ.ਪਰਮਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਸਿਵਲ ਹਸਪਤਾਲ ਨੰਗਲ ਦੇ ਓਟ ਕਲੀਨਿਕ ਵਿਖੇ ਅੰਤਰਰਾਸ਼ਟਰੀ ਨਸ਼ਾਖੋਰੀ ਤੇ ਗੈਰ ਕਾਨੂੰਨੀ ਤਸਕਰੀ ਵਿਰੋਧੀ ਦਿਵਸ ਮਨਾਇਆ ਗਿਆ
ਸਟੱਡੀ ਸਰਕਲ ਵੱਲੋਂ ਬਾਲ ਮੇਲੇ ਦਾ ਪੋਸਟਰ ਰਿਲੀਜ਼ ਕੀਤਾ ਗਿਆ
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਆਪਣੇ ਸਥਾਪਨਾ ਵਰ੍ਹੇ ਦੀ ਗੋਲਡਨ ਜੁਬਲੀ ਮਨਾਉਂਦੀਆਂ ਹੋਇਆ ਸੰਸਾਰ ਭਰ ਵਿੱਚ ਸਮਾਗਮ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਗੁਰਦੁਆਰਾ ਸਿੰਘ ਸਭਾ ਮੇਂਨ ਮਾਰਕੀਟ, ਨੰਗਲ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ
ਇੰਟਰਨੈਸ਼ਨਲ ਸਮਾਜਸੇਵੀ ਸੰਸਥਾ ਰੋਟਰੈਕਟ ਕਲੱਬ ਭਾਖੜਾ ਨੰਗਲ ਵੱਲੋਂ ਅੰਨਪੂਰਨਾ ਦਿਵਸ ਮਨਾਉਂਦੇ ਹੋਏ
ਇੰਟਰਨੈਸ਼ਨਲ ਸਮਾਜਸੇਵੀ ਸੰਸਥਾ ਰੋਟਰੈਕਟ ਕਲੱਬ ਭਾਖੜਾ ਨੰਗਲ ਵੱਲੋਂ ਅੰਨਪੂਰਨਾ ਦਿਵਸ ਮਨਾਉਂਦੇ ਹੋਏ ਪਿੰਡ ਜੌਹਲ ਵਿਖੇ ਜਰੂਰਤਮੰਦ ਲੋਕਾਂ ਨੂੰ ਪ੍ਰਧਾਨ ਆਰਤੀ ਸ਼ਰਮਾ ਅਤੇ ਸੈਕਟਰੀ ਰੋਹਿਤ ਕੁਮਾਰ
1 ਅਗਸਤ ਨੂੰ ਸੰਕੇਤਕ ਹਾਈਵੇਅ ਜਾਮ 2 ਅਗਸਤ ਨੂੰ ਪੀ ਆਰ ਟੀ ਸੀ ਹੈਡ...
ਅੱਜ ਮਿਤੀ 26/7/2022 ਨੂੰ ਪੰਜਾਬ ਰੋਡਵੇਜ਼ ਪਨਬੱਸ/ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਸੱਦੇ ਤੇ ਨੰਗਲ ਡੀਪੂ ਗੇਟ ਤੇ ਸੰਬੋਧਨ ਕਰਦਿਆਂ ਪ੍ਰਧਾਨ ਸੁਨੀਲ ਕੁਮਾਰ ਤੇ ਰਾਮ ਦਿਆਲ ਨੇ ਕਿਹਾ ਕਿ ਆਪ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਹਰ ਵਰਗ ਨਾਲ ਵਾਅਦੇ ਕੀਤੇ ਸਨ
ਪ੍ਰਧਾਨ ਮੰਤਰੀ ਰੋਜ਼ਗਾਰ ਸਿਰਜਣ ਯੋਜਨਾ ਅਧੀਨ ਜਾਗਰੂਕਤਾ ਕੈਂਪ ਲਗਾਇਆ ਗਿਆ
ਬੇਰੋਜ਼ਗਾਰ ਨੌਜਵਾਨਾਂ ਨੂੰ ਆਤਮ ਨਿਰਭਰ ਬਣਾਉਣ ਲਈ ਪ੍ਰਧਾਨ ਮੰਤਰੀ ਰੋਜ਼ਗਾਰ ਸਿਰਜਣ ਯੋਜਨਾ ਤਹਿਤ ਅੱਜ ਸਥਾਨਕ ਉਦਯੋਗਿਕ ਸਿਖਲਾਈ ਸੰਸਥਾ ਨੰਗਲ ਵਿਖੇ ਸਵੈ ਰੋਜਗਾਰ ਜਾਗਰੂਕਤਾ ਕੈਂਪ ਲਗਾਇਆ ਗਿਆ
ਹਰਜੋਤ ਬੈਸ ਕੈਬਨਿਟ ਮੰਤਰੀ ਨੇ ਦੋ ਆਮ ਆਦਮੀ ਕਲੀਨਿਕਾ ਦਾ ਕੀਤਾ ਉਦਘਾਟਨ ਸਿਹਤ ਅਤੇ...
ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਜਲ ਸਰੋਤ, ਖਾਣਾਂ ਅਤੇ ਭੂ-ਵਿਗਿਆਨ, ਜੇਲਾਂ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸਿਹਤ ਅਤੇ ਸਿੱਖਿਆ ਦੇ ਖੇਤਰ ਵਿਚ ਅਹਿਮ ਕਦਮ ਪੁੱਟੇ
ਦੇਸ਼ ਭਗਤੀ ਅਤੇ ਸੱਭਿਆਚਾਰ ਪੇਸ਼ਕਾਰੀਆਂ ਨੂੰ ਦਰਸਾਉਦੀ ਵਿਦਿਆਰਥੀਆਂ ਦੀ ਰਿਹਸਲ ਸੁਰੂ
ਅਜਾਦੀ ਦਿਹਾੜੇ ਮੋਕੇ ਉਪ ਮੰਡਲ ਪੱਧਰ ਦੇ ਸਮਾਰੋਹ ਲਈ ਦੇਸ਼ ਭਗਤੀ ਅਤੇ ਸੱਭਿਆਚਾਰਕ ਪੇਸ਼ਕਾਰੀਆ ਨੂੰ ਦਰਸਾਉਦੀ ਦੂਜੀ ਰਿਹਸਲ ਸਰਕਾਰੀ ਸੀਨੀ.ਸੈਕੰ.ਸਕੂਲ ਲੜਕੇ ਨੰਗਲ ਵਿਖੇ ਕਰਵਾਈ ਗਈ। ਰਿਹਸਲ ਕਰਵਾਉਣ ਤੋ ਪਹਿਲਾ ਤਹਿਸੀਲਦਾਰ ਨੰਗਲ ਹਰਸਿਮਰਨ ਸਿੰਘ
ਬੀ,ਬੀ,ਐਮ,ਬੀ, ਨੰਗਲ ਦੇ ਰਿਹਾਇਸ਼ੀ ਕੁਆਰਟਰਾਂ ਵਿੱਚ ਚੋਰੀ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ...
ਬੀ,ਬੀ,ਐਮ,ਬੀ, ਨੰਗਲ ਦੇ ਰਿਹਾਇਸ਼ੀ ਕੁਆਰਟਰਾਂ ਵਿੱਚ ਚੋਰੀ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਅੱਜ ਰੱਖੜੀ ਵਾਲੇ ਦਿਨ ਚੋਰਾਂ ਨੇ ਸਥਾਨਕ ਜੀ ਬਲਾਕ ਦੇ ਕੁਆਰਟਰ ਨੰਬਰ 340/41 ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ