Facebook Page Like
Latest article
1992 Batch IPS Gaurav Yadav ਨੇ ਐਡੀਸ਼ਨਲ ਡੀ ਜੀ ਪੀ ਵਜੋਂ ਚਾਰਜ ਸੰਭਾਲਿਆ
1992 ਬੈਚ ਦੇ ਆਈ ਪੀ ਐੱਸ ਗੌਰਵ ਯਾਦਵ (1992 Batch IPS Gaurav Yadav) ਨੇ ਅੱਜ ਪੰਜਾਬ ਪੁਲਿਸ (Punjab Police) ਦੇ ਐਡੀਸ਼ਨਲ ਡੀ ਜੀ ਪੀ (Additional DGP) ਵਜੋਂ ਚਾਰਜ ਸੰਭਾਲ ਲਿਆ
ਸੀ.ਐੱਚ.ਸੀ ਸਿੰਘਪੁਰ ਵਿਖੇ ਐਂਟੀ ਡੇਂਗੂ ਮਹੀਨੇ ਦੀ ਕੀਤੀ ਸ਼ੁਰੂਆਤ
ਸਿਵਲ ਸਰਜਨ ਰੂਪਨਗਰ ਡਾ.ਪਰਮਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡਾ.ਵਿਧਾਨ ਚੰਦਰ ਦੀ ਅਗਵਾਈ ਹੇਠ ਅੱਜ ਸੀ ਐੱਚ ਸੀ ਸਿੰਘਪੁਰ ਵਿਖੇ ਐਂਟੀ ਡੇਂਗੂ ਮਹੀਨੇ ਦੀ ਸ਼ੁਰੂਆਤ ਕਰਦੇ ਹੋਏ, ਲੋਕਾਂ ਨੂੰ ਜਾਗਰੂਕ ਕੀਤਾ ਗਿਆ
ਪ੍ਰਧਾਨ ਮੰਤਰੀ ਰੋਜ਼ਗਾਰ ਸਿਰਜਣ ਯੋਜਨਾ ਅਧੀਨ ਜਾਗਰੂਕਤਾ ਕੈਂਪ ਲਗਾਇਆ ਗਿਆ
ਬੇਰੋਜ਼ਗਾਰ ਨੌਜਵਾਨਾਂ ਨੂੰ ਆਤਮ ਨਿਰਭਰ ਬਣਾਉਣ ਲਈ ਪ੍ਰਧਾਨ ਮੰਤਰੀ ਰੋਜ਼ਗਾਰ ਸਿਰਜਣ ਯੋਜਨਾ ਤਹਿਤ ਅੱਜ ਸਥਾਨਕ ਉਦਯੋਗਿਕ ਸਿਖਲਾਈ ਸੰਸਥਾ ਨੰਗਲ ਵਿਖੇ ਸਵੈ ਰੋਜਗਾਰ ਜਾਗਰੂਕਤਾ ਕੈਂਪ ਲਗਾਇਆ ਗਿਆ