
Una, 13 October 2022 , (Sada Channel News):- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀ ਚੌਥੀ ਵੰਦੇ ਭਾਰਤ ਐਕਸਪ੍ਰੈਸ ਟ੍ਰੇਨ (Fourth Vande Bharat Express Train) ਦਾ ਅੱਜ 13 ਅਕਤੂਬਰ ਨੂੰ ਹਿਮਾਚਲ ਪ੍ਰਦੇਸ਼ (Himachal Pradesh) ਦੇ ਊਨਾ ਰੇਲਵੇ ਸਟੇਸ਼ਨ (Una Railway Station) ਤੋਂ ਉਦਘਾਟਨ ਕੀਤਾ,ਇਹ ਟ੍ਰੇਨ ਦਿੱਲੀ (Train Delhi) ਲਈ ਰਵਾਨਾ ਕੀਤੀ ਗਈ,ਇਸ ਮੌਕੇ ਹਿਮਾਚਲ ਪ੍ਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ,ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ,ਕੇਂਦਰੀ ਮੰਤਰੀ ਅਨੁਰਾਗ ਠਾਕਰ ਆਦਿ ਮੌਜੂਦ ਸਨ।
