ਡਾ. ਸਵੈ ਮਾਣ ਸਿੰਘ ਯੂ ਐੱਸ ਏ ਵਾਲਿਆਂ ਦੀ ਸੰਸਥਾ ਵਲੋ...
ਨੰਗਲ ਦੇ ਨਜ਼ਦੀਕੀ ਕਈ ਪਿੰਡ ਸਤਲੁੱਜ ਦੇ ਪਾਣੀ ਦੀ ਮਾਰ ਨਾਲ ਪ੍ਰਭਾਵਿਤ ਹੋਏ ਹਨ । ਪਿੰਡ ਦੇ ਕਈ ਲੋਕਾਂ ਦੇ ਮਕਾਨ ਅਤੇ ਫ਼ਸਲਾਂ ਪਾਣੀ ਦੀ ਭੇਂਟ ਚੜ ਗਏ ਹਨ
ਨਿੰਬੂ ਪਾਣੀ ਪੀਣ ਨਾਲ ਨਾ ਸਿਰਫ ਸਰੀਰ ਨੂੰ ਤੁਰੰਤ ਊਰਜਾ ਮਿਲਦੀ...
ਗਰਮੀਆਂ 'ਚ ਹਮੇਸ਼ਾ ਕੁਝ ਨਾ ਕੁਝ ਪੀਣ ਦੀ ਜ਼ਰੂਰਤ ਹੁੰਦੀ ਹੈ,ਕਈ ਵਾਰ ਅਜਿਹਾ ਹੁੰਦਾ ਹੈ ਕਿ ਪਾਣੀ ਵੀ ਪਿਆਸ ਨੂੰ ਚੰਗੀ ਤਰ੍ਹਾਂ ਨਹੀਂ ਬੁਝਾ ਸਕਦਾ,ਇਸ ਲਈ ਅਸੀਂ ਆਪਣੀ ਪਿਆਸ ਬੁਝਾਉਣ ਲਈ ਨਿੰਬੂ ਪਾਣੀ ਵਾਂਗ ਹੋਰ ਚੀਜ਼ਾਂ ਦਾ ਰੁਖ ਕਰਦੇ ਹਾਂ
ਗਰਮੀਆਂ ‘ਚ ਰਹਿਣਾ ਚਾਹੁੰਦੇ ਹੋ ਤੰਦਰੁਸਤ,ਤਾਂ ਸਲਾਦ ‘ਚ ਸ਼ਾਮਲ ਕਰੋ ਇਹ...
ਅਜਿਹੀਆਂ ਸਬਜ਼ੀਆਂ ਨੂੰ ਖਾਣਾ ਬੰਦ ਕਰ ਦਿਓ ਜੋ ਤੁਹਾਡੇ ਪੇਟ ਵਿੱਚ ਸਮੱਸਿਆ ਪੈਦਾ ਕਰਦੀਆਂ ਹਨ,ਸਬਜ਼ੀਆਂ ਦੀ ਵਰਤੋਂ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਧੋਵੋ
ਲੱਸੀ ਦੇ ਫਾਇਦੇ ਜਾਣਕੇ ਹੋ ਜਾਵੋਗੇ ਹੈਰਾਨ
ਲੱਸੀ ਉੱਤਰੀ ਭਾਰਤ ਵਿਚ ਵਸਦੇ ਲੋਕਾਂ ਦੇ ਰੋਜ਼ਾਨਾ ਖਾਣ ਪੀਣ ਦਾ ਆਮ ਹਿੱਸਾ ਰਹੀ ਹੈ,ਗਰਮੀਆਂ ਵਿਚ ਲੱਸੀ (Lassi) ਨੂੰ ਬਹੁਤ ਹੀ ਪਸੰਦ ਕੀਤਾ ਜਾਂਦਾ ਹੈ
ਸਵੇਰੇ ਉੱਠ ਕੇ ਗਰਮ ਪਾਣੀ ਪੀਣਾ ਚਾਹੀਦਾ ਹੈ ਜਾਂ ਕੋਸਾ?
ਸਵੇਰੇ ਉੱਠ ਕੇ ਪਾਣੀ ਪੀਣਾ ਬਹੁਤ ਫਾਇਦੇਮੰਦ ਹੁੰਦਾ ਹੈ ਕਿਉਂਕਿ ਇਹ ਡੀਹਾਈਡ੍ਰੇਸ਼ਨ ਨੂੰ ਰੋਕਦਾ ਹੈ ਅਤੇ ਪੇਟ ਨੂੰ ਸਾਫ਼ ਕਰਦਾ ਹੈ
ਚੁਕੰਦਰ ਦਾ ਜੂਸ ਦਿਲ ਤੋਂ ਲੈ ਕੇ ਦਿਮਾਗ ਤੱਕ ਰੱਖਦਾ ਹੈ...
ਚੁਕੰਦਰ ਦਾ ਜੂਸ ਇੱਕ ਵਧੀਆ ਵਿਕਲਪ ਹੋ ਸਕਦਾ ਹੈ,ਆਓ ਜਾਣਦੇ ਹਾਂ ਚੁਕੰਦਰ ਦੇ ਜੂਸ ਦੇ ਕੁਝ ਅਜਿਹੇ ਫਾਇਦੇ ਜੋ ਤੁਹਾਨੂੰ ਹੈਰਾਨ ਕਰ ਸਕਦੇ ਹਨ
Uric Acid: ਯੂਰਿਕ ਐਸਿਡ ਦਾ ਕਾਰਨ ਬਣਦੇ ਹਨ ਇਹ 4 ਲੱਛਣ
ਯੂਰਿਕ ਐਸਿਡ (Uric Acid) ਇੱਕ ਬੇਲੋੜਾ ਉਤਪਾਦ ਹੈ ਜੋ ਸਰੀਰ ਦੁਆਰਾ ਪੈਦਾ ਹੁੰਦਾ ਹੈ ਜਦੋਂ ਇਹ ਪਿਊਰੀਨ ਨੂੰ ਤੋੜਦਾ ਹੈ,ਜੋ ਕਿ ਬਹੁਤ ਸਾਰੇ ਭੋਜਨਾਂ ਵਿੱਚ ਪਾਇਆ ਜਾਂਦਾ ਹੈ
ਮਾੜੇ ਕੋਲੇਸਟ੍ਰੋਲ ਤੋਂ ਛੁਟਕਾਰਾ ਪਾਉਣ ਲਈ ਤੁਹਾਨੂੰ ਆਪਣੇ ਭੋਜਨ ਵਿੱਚ ਲਸਣ...
ਮਾੜੇ ਕੋਲੇਸਟ੍ਰੋਲ (Bad Cholesterol) ਤੋਂ ਛੁਟਕਾਰਾ ਪਾਉਣ ਲਈ ਤੁਹਾਨੂੰ ਆਪਣੇ ਭੋਜਨ ਵਿੱਚ ਲਸਣ ਸ਼ਾਮਿਲ ਕਰਨਾ ਚਾਹੀਦਾ ਹੈ,ਕਈ ਅਧਿਐਨਾਂ 'ਚ ਇਹ ਸਾਬਤ ਹੋ ਚੁੱਕਾ ਹੈ ਕਿ ਲਸਣ ਖਰਾਬ LDL ਕੋਲੈਸਟ੍ਰਾਲ ਦੇ ਖਤਰੇ ਨੂੰ ਘੱਟ ਕਰਦਾ ਹੈ
ਕੋਰਨ ਨਾਲ ਬਣਿਆ ਇਹ ਸਪੈਸ਼ਲ ਸਲਾਦ ਕਰੋ ਟ੍ਰਾਈ,ਹੋਵੇਗਾ ਫਾਇਦਾ
ਡਾਈਟ (Diet)ਦਾ ਧਿਆਨ ਰੱਖਦੇ ਹੋਏ ਅੱਜ ਅਸੀਂ ਤੁਹਾਨੂੰ ਅਜਿਹਾ ਸ਼ਾਨਦਾਰ ਸਲਾਦ ਬਣਾਉਣ ਦਾ ਤਰੀਕਾ ਦੱਸਾਂਗੇ,ਕੋਰਨ ਖਾਣ ਨਾਲ ਸਾਰਾ ਦਿਨ ਪੇਟ ਭਰਿਆ ਰਹੇਗਾ
Cold Milk Benefits: ਠੰਢਾ ਦੁੱਧ ਵੀ ਸਿਹਤ ਅਤੇ ਸੁੰਦਰਤਾ ਲਈ ਹੈ...
Cold Milk Benefits: ਹਰ ਕੋਈ ਜਾਣਦਾ ਹੈ ਕਿ ਚੰਗੀ ਨੀਂਦ,ਸਰਦੀ-ਜੁਕਾਮ ਤੋਂ ਬਚਾਅ ਅਤੇ ਹੱਡੀਆਂ ਨੂੰ ਮਜ਼ਬੂਤ ਬਣਾਉਣ ਲਈ ਦੁੱਧ ਪੀਣਾ ਬਹੁਤ ਫ਼ਾਇਦੇਮੰਦ ਹੁੰਦਾ ਹੈ