

Bathinda,19 November 2022,(Sada Channel News):- ਬਠਿੰਡਾ ਹਲਕੇ ਤੋਂ ਅਕਾਲੀ ਦਲ (Akali Dal) ਦੀ ਲੋਕਸਭਾ ਮੈਂਬਰ ਹਰਸਿਮਰਤ ਕੌਰ ਬਾਦਲ (Lok Sabha Member Harsimrat Kaur Badal) ਨੇ ਬੀਤੀ ਸ਼ਾਮ ਬਠਿੰਡਾ (Bathinda) ਦੇ ਕੋਰਟ ਕੰਪਲੈਕਸ ਦੇ ਬਾਹਰ ਇੱਕ 35 ਸਾਲ ਦੀ ਔਰਤ ਦੀ ਗੋਲੀ ਮਾਰ ਕੇ ਹੱਤਿਆ ਕਰਨ ‘ਤੇ ਕਿਹਾ ਕਿ ਪੰਜਾਬ ਵਿਚ ਗੰਭੀਰ ਅਪਰਾਧਾਂ ਵਿਚ ਵਾਧਾ ਹੋ ਰਿਹਾ ਹੈ,ਜਦੋਂ ਸਾਡੇ ਮੁੱਖ ਮੰਤਰੀ ਆਪਣੀਆਂ ਸ਼ਕਤੀਆਂ ਦਿੱਲੀ (Delhi) ਵਿਚ ਬੈਠੇ ਆਪਣੇ ਬੌਸਾਂ ਨੂੰ ਸੌਂਪ ਦੇਣ ਤਾਂ ਫਿਰ ਹੁਣ ਕਿਸ ਦਾ ਦਰਵਾਜ਼ਾ ਖੜਕਾਇਆ ਜਾਏ।
