
Chandigarh, 29 January 2023 ,(Sada Channel News):- ਫਿਰੋਜ਼ਪੁਰ ਸ਼ਹਿਰੀ ਹਲਕੇ ਤੋਂ “ਆਪ” ਦੇ ਵਿਧਾਇਕ ਰਣਬੀਰ ਸਿੰਘ ਭੁੱਲਰ (MLA Ranbir Singh Bhullar) ਦੇ ਵੱਲੋਂ ਅੱਜ ਵਿਆਹ ਕਰਵਾ ਲਿਆ ਗਿਆ ਹੈ,ਵਿਧਾਇਕ ਭੁੱਲਰ ਨੇ ਸੰਗਰੂਰ (Sangrur) ਵਿਖੇ ਆਨੰਦ ਕਾਰਜ ਕਰਵਾਏ,ਜ਼ਿਕਰਯੋਗ ਹੈ ਕਿ,ਕਰੀਬ ਢਾਈ ਸਾਲ ਪਹਿਲਾਂ ਵਿਧਾਇਕ ਭੁੱਲਰ ਦੀ ਪਹਿਲੀ ਪਤਨੀ ਦਾ ਦੇਹਾਂਤ ਹੋ ਗਿਆ ਸੀ।
