ਵਿਰੋਧੀ ਪਾਰਟੀਆਂ ਦੇ ਗਠਜੋੜ ‘ਇੰਡੀਆ’ ਨੇ ਨਵੀਂ ਦਿੱਲੀ ਵਿਚ ਅਪਣੀ ਤਾਲਮੇਲ ਕਮੇਟੀ ਦੀ ਮੀਟਿੰਗ ਤੋਂ ਬਾਅਦ ਕੁੱਝ ਟੈਲੀਵਿਜ਼ਨ ਐਂਕਰਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ

0
108
ਵਿਰੋਧੀ ਪਾਰਟੀਆਂ ਦੇ ਗਠਜੋੜ 'ਇੰਡੀਆ' ਨੇ ਨਵੀਂ ਦਿੱਲੀ ਵਿਚ ਅਪਣੀ ਤਾਲਮੇਲ ਕਮੇਟੀ ਦੀ ਮੀਟਿੰਗ ਤੋਂ ਬਾਅਦ ਕੁੱਝ ਟੈਲੀਵਿਜ਼ਨ ਐਂਕਰਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ

SADA CHANNL NEWS:-

NEW DELHI,15 SEP,(SADA CHANNL NEWS):- ਵਿਰੋਧੀ ਪਾਰਟੀਆਂ ਦੇ ਗਠਜੋੜ ‘ਇੰਡੀਆ’ ਨੇ ਨਵੀਂ ਦਿੱਲੀ ਵਿਚ ਅਪਣੀ ਤਾਲਮੇਲ ਕਮੇਟੀ ਦੀ ਮੀਟਿੰਗ ਤੋਂ ਬਾਅਦ ਕੁੱਝ ਟੈਲੀਵਿਜ਼ਨ ਐਂਕਰਾਂ (Television Anchors) ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ,ਇਸ ਤੋਂ ਇਕ ਦਿਨ ਬਾਅਦ ਵੀਰਵਾਰ 14 ਸਤੰਬਰ ਨੂੰ 14 ਅਜਿਹੇ ਟੈਲੀਵਿਜ਼ਨ ਐਂਕਰਾਂ ਦੇ ਨਾਵਾਂ ਦੀ ਸੂਚੀ ਵੀ ਸਾਹਮਣੇ ਆਈ,ਜਿਨ੍ਹਾਂ ਦੇ ਸ਼ੋਅ ‘ਤੇ ਗਠਜੋੜ ਦੇ ਆਗੂ ਨਹੀਂ ਜਾਣਗੇ,ਇਹ ਸੂਚੀ ਕਾਂਗਰਸ ਆਗੂ ਪਵਨ ਖੇੜਾ ਨੇ ਟਵੀਟ ਜ਼ਰੀਏ ਸਾਂਝੀ ਕੀਤੀ ਹੈ।

ਇਹ ਹਨ ਨਿਊਜ਼ ਐਂਕਰਾਂ ਦੇ ਨਾਂਅ

-ਅਦਿਤੀ ਤਿਆਗੀ
-ਅਮਨ ਚੋਪੜਾ
-ਅਮੀਸ਼ ਦੇਵਗਨ
-ਆਨੰਦ ਨਰਸਿਮ੍ਹਾ
-ਅਰਨਬ ਗੋਸਵਾਮੀ
-ਅਸ਼ੋਕ ਸ਼੍ਰੀਵਾਸਤਵ
-ਚਿੱਤਰਾ ਤ੍ਰਿਪਾਠੀ
-ਗੌਰਵ ਸਾਵੰਤ
-ਨਵਿਕਾ ਕੁਮਾਰ
-ਪ੍ਰਾਚੀ ਪਰਾਸ਼ਰ
-ਰੁਬੀਕਾ ਲਿਆਕਤ
-ਸ਼ਿਵ ਅਰੂਰ
ਸੁਧੀਰ ਚੌਧਰੀ
-ਸੁਸ਼ਾਂਤ ਸਿਨਹਾ

LEAVE A REPLY

Please enter your comment!
Please enter your name here