

Maharashtra,20 Nov,(Sada Channel News):- ਮਹਾਰਾਸ਼ਟਰ ਦੇ ਹਿੰਗੋਲੀ ‘ਚ ਅੱਜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ,ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (NCS) ਦੇ ਅਨੁਸਾਰ,ਸੋਮਵਾਰ ਸਵੇਰੇ ਹਿੰਗੋਲੀ ਵਿਚ ਰਿਕਟਰ ਪੈਮਾਨੇ ‘ਤੇ 3.5 ਤੀਬਰਤਾ ਦਾ ਭੂਚਾਲ (Earthquake) ਰਿਕਾਰਡ ਕੀਤਾ ਗਿਆ,ਐਨਸੀਐਸ ਦੇ ਅਨੁਸਾਰ,ਭੂਚਾਲ (Earthquake) ਅੱਜ ਸਵੇਰੇ 5.09 ਵਜੇ 5 ਕਿਲੋਮੀਟਰ ਦੀ ਡੂੰਘਾਈ ‘ਤੇ ਆਇਆ।
