ਨਵਜੋਤ ਸਿੱਧੂ ਨੇ ਪ੍ਰੈਸ ਕਾਨਫ੍ਰੰਸ ਕਰਕੇ ਸਾਫ ਕੀਤਾ ਕਿ ਉਹ ਲੋਕ ਸਭਾ ਚੋਣਾਂ ਨਹੀਂ ਲੜਨਗੇ

0
106
ਨਵਜੋਤ ਸਿੱਧੂ ਨੇ ਪ੍ਰੈਸ ਕਾਨਫ੍ਰੰਸ ਕਰਕੇ ਸਾਫ ਕੀਤਾ ਕਿ ਉਹ ਲੋਕ ਸਭਾ ਚੋਣਾਂ ਨਹੀਂ ਲੜਨਗੇ

Sada Channel News:-

Patiala,16 Dec,(Sada Channel News):- ਨਵਜੋਤ ਸਿੱਧੂ (Navjot Sidhu) ਨੇ ਪ੍ਰੈਸ ਕਾਨਫ੍ਰੰਸ ਕਰਕੇ ਸਾਫ ਕੀਤਾ ਕਿ ਉਹ ਲੋਕ ਸਭਾ ਚੋਣਾਂ ਨਹੀਂ ਲੜਨਗੇ,ਉਨ੍ਹਾਂ ਕਿਹਾ ਕਿ ਲੋਕ ਸਭਾ ਦੀ ਚੋਣ ਲੜਨੀ ਹੁੰਦੀ ਤਾਂ ਪਹਿਲਾਂ ਹੀ ਲੜ ਲੈਂਦਾ,ਦਿੱਲੀ ਜਾਣਾ ਹੁੰਦਾ ਤਾਂ ਰਾਜ ਸਭਾ ਕਿਉਂ ਛੱਡਦਾ,ਉਨ੍ਹਾਂ ਇਹ ਵੀ ਕਿਹਾ ਕਿ ਮੈਡਮ ਚੋਣ ਲੜੇਗੀ ਜਾਂ ਨਹੀਂ ਉਸਦਾ ਜਵਾਬ ਉਹ ਦੇਵੇਗੀ,ਦੱਸ ਦੇਈਏ ਕਿ 2021 ‘ਚ ਨਵਜੋਤ ਸਿੱਧੂ ਵਿਧਾਨ ਸਭਾ ਚੋਣਾਂ (Assembly Elections) ਹਾਰ ਗਏ ਸਨ।

LEAVE A REPLY

Please enter your comment!
Please enter your name here