ਪੰਜਾਬ ਪੁਲਿਸ ਉਮੀਦਵਾਰ ਯੂਨੀਅਨ ਵੱਲੋਂ TSS Constable 2340 Common Candidate 20/12/2023 ਨੂੰ ਚੀਮਾ ਮੰਡੀ ਵਿਖੇ ਧਰਨਾ ਲਗਾਇਆ ਜਾਵੇਗਾ

0
58
ਪੰਜਾਬ ਪੁਲਿਸ ਉਮੀਦਵਾਰ ਯੂਨੀਅਨ ਵੱਲੋਂ TSS Constable 2340 Common Candidate 20/12/2023 ਨੂੰ ਚੀਮਾ ਮੰਡੀ ਵਿਖੇ ਧਰਨਾ ਲਗਾਇਆ ਜਾਵੇਗਾ

-ਪੰਜਾਬ ਪੁਲਿਸ ਉਮੀਦਵਾਰ ਯੂਨੀਅਨ ਵੱਲੋਂ TSS Constable 2340 ਕਾਡਰ ਕਾਮਨ ਕੈਂਡੀਡੈਟ ਸਬੰਧੀ

ਦੱਸਿਆ ਜਾਂਦਾ ਹੈ ਕਿ ਪੰਜਾਬ ਪੁਲਿਸ ਟੀ.ਐੱਸ.ਐੱਸ ਕਾਂਸਟੇਬਲ (Punjab Police TSS Constable) ਦੀ ਚੱਲ ਰਹੀ ਭਰਤੀ ਵਿੱਚ 800-900 ਦੇ ਕਰੀਬ ਉਹ ਉਮੀਦਵਾਰ ਵੀ ਚੁਣੇ ਗਏ ਹਨ ਜੋ ਪਹਿਲਾ ਜਾ ਹੋਰ ਭਰਤੀਆ ਵਿੱਚ ਨੌਕਰੀ ਕਰ ਰਹੇ ਹਨ,ਕਾਮਨ ਉਮੀਦਵਾਰ (Common Candidate) ਹੋਣ ਕਰਕੇ ਇਹ ਅਸਾਮੀਆਂ ਖਾਲੀ ਰਹਿਣ ਕਾਰਨ ਬਾਕੀ ਉਮੀਦਵਾਰਾਂ ਨੂੰ ਨੋਕਰੀ ਤੋ ਵਾਝਾਂ ਰੱਖਿਆ ਜਾ ਰਿਹਾ ਜਦਕਿ ਪੰਜਾਬ ਸਰਕਾਰ ਵਲੋ ਵੱਧ ਤੋ ਵੱਧ ਰੁਜ਼ਗਾਰ ਮੁਹੱਈਆ ਕਰਾਉਣ ਦੇ ਨਾਂ ਤੇ ਨੌਜਵਾਨਾਂ ਨਾਲ ਬੇਇਨਸਾਫੀ ਕੀਤੀ ਜਾ ਰਹੀ ਹੈ,ਇਸੇ ਮੰਗ ਨੂੰ ਲੈ ਕੇ ਉਮੀਦਵਾਰਾਂ ਨੂੰ ਸੜਕਾ ਤੇ ਖੱਜਲ ਖੁਆਰ ਹੋਣਾ ਪੈ ਰਿਹਾ।ਇਸ ਗੱਲ ਦਾ ਪ੍ਰਗਟਾਵਾ ਪ੍ਰਧਾਨ ਕਮਲਦੀਪ ਬਠਿੰਡਾ ਵੱਲੋਂ ਕੀਤਾ ਗਿਆ ਹੈ।

LEAVE A REPLY

Please enter your comment!
Please enter your name here