ਅਬੋਹਰ ‘ਚ ਮੀਂਹ ਕਾਰਨ ਅਨਾਜ ਮੰਡੀਆਂ ‘ਚ ਕਣਕ ਦੀਆਂ ਬੋਰੀਆਂ ਭਿੱਜੀਆਂ

0
30
ਅਬੋਹਰ ‘ਚ ਮੀਂਹ ਕਾਰਨ ਅਨਾਜ ਮੰਡੀਆਂ ‘ਚ ਕਣਕ ਦੀਆਂ ਬੋਰੀਆਂ ਭਿੱਜੀਆਂ

Sada Channel News:-

Abohar,29 April,2024,(Sada Channel News):- ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਸੋਮਵਾਰ ਸਵੇਰ ਮੀਂਹ ਪਿਆ,ਮੀਂਹ ਕਾਰਨ ਜਿੱਥੇ ਅਬੋਹਰ (Abohar) ਵਿੱਚ ਖੇਤਾਂ ‘ਚ ਕਿਸਾਨ ਆਪਣੀਆਂ ਫ਼ਸਲਾਂ ਨੂੰ ਲੈ ਕੇ ਚਿੰਤਤ ਨਜ਼ਰ ਆਏ,ਉੱਥੇ ਹੀ ਮੰਡੀਆਂ ‘ਚ ਕਣਕ ਲੈ ਕੇ ਬੈਠੇ ਕਿਸਾਨ ਵੀ ਕਾਫ਼ੀ ਚਿੰਤਤ ਦਿਖੇ,ਅਬੋਹਰ ਦੀ ਅਨਾਜ ਮੰਡੀ (Grain Market of Abohar) ‘ਚ ਸ਼ੈੱਡਾਂ ਦੀ ਗਿਣਤੀ ਘੱਟ ਹੋਣ ਕਾਰਨ ਲੱਖਾਂ ਬੋਰੀਆਂ ਕਣਕਾਂ ਬਾਹਰ ਖੁੱਲ੍ਹੇ ਅਸਮਾਨ ‘ਚ ਪਈਆਂ,ਮੀਂਹ ‘ਚ ਭਿੱਜ ਗਈ।

LEAVE A REPLY

Please enter your comment!
Please enter your name here